ਕਾਮਰੇਡ ਬਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ

by simranofficial

ਪੰਜਾਬ ( ਐਨ ਆਰ ਆਈ ): ਅੱਤਵਾਦ ਦਾ ਬਹਾਦੁਰੀ ਨਾਲ ਸਾਹਮਣਾ ਕਰਨ ਵਾਲੇ ਕਾਮਰੇਡ ਬਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ, ਤਰਨ ਤਾਰਨ ਦੇ ਭਿੱਖੀਵਿੰਡ ਦੇ ਰਹਿਣ ਵਾਲੇ ਕਾਮਰੇਡ ਨੂੰ ਉੰਨਾ ਦੇ ਘਰ ਦੇ ਬਾਹਰ ਕੁੱਝ ਅਣਪਛਾਤੇ ਲੋਕਾਂ ਵਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ, ਅਤੇ ਉੰਨਾ ਦੀ ਮੌਤ ਹੋ ਗਈ , ਜਿਕਰਖਾਸ ਹੈ ਕਿ ਜੱਦ ਪੰਜਾਬ ਚ ਅੱਤਵਾਦ ਚਰਮ ਸੀਮਾ ਤੇ ਸੀ ਉਸ ਵੇਲ਼ੇ ਕਾਮਰੇਡ ਬਲਵਿੰਦਰ ਸਿੰਘ ਜੀ ਨੇ ਆਪਣੀ ਬਹਾਦੁਰੀ ਦਾ ਜਲਵਾ ਵਖਾਇਆ ਸੀ , ਉੰਨਾ ਨੇ ਅੱਤਵਾਦ ਦੇ ਦੰਦ ਖੱਟੇ ਕੀਤੇ ਸੀ | ਉੰਨਾ ਦੀ ਬਹਾਦੁਰੀ ਤੇ ਕਈ ਫ਼ਿਲਮਾਂ ਬਣ ਚੁੱਕਿਆ ਨੇ, ਉਂਣ ਅਤੇ ਹੁਣ ਤਕ 20 ਤੋਂ ਵੱਧ ਹਮਲੇ ਹੋ ਚੁੱਕੇ ਨੇ, ਪਰ ਉੰਨਾ ਨੇ ਅਕਸਰ ਹੀ ਦੁਸ਼ਮਣਾਂ ਨੂੰ ਮਾਰ ਸੁੱਟਿਆ |