ਮੁੰਬਈ ਦੇ ਨਾਗਪਾੜਾ ਚ ਭਿਆਨਿਕ ਅੱਗ ਲੱਗੀ , ਹੋਇਆ ਲੱਖਾਂ ਦਾ ਨੁਕਸਾਨ

by simranofficial

ਮੁੰਬਈ (ਐਨ ਆਰ ਆਈ ): -ਮੁੰਬਈ (ਐਨ ਆਰ ਆਈ ): - ਮੁੰਬਈ ਦੇ ਨਾਗਪਾੜਾ ਚ ਭਿਆਨਿਕ ਅੱਗ ਲੱਗ ਗਈ , ਅੱਗ ਨੇ ਆਪਣਾ ਤਾਂਡਵ ਮਚਾਇਆ ਹੈ , ਲੱਖਾਂ ਦਾ ਨੁਕਸਾਨ ਹੋਇਆ ਹੈ , ਉੱਥੇ ਹੀ ਦੋ ਦਮਕਲਕਰਮੀ ਵੀ ਜ਼ਖਮੀ ਹੋਏ ਨੇ, ਕਲ ਦੇਰ ਰਾਤ ਮਾਲ ਦੇ ਵਿਚ ਭਿਆਨਿਕ ਅੱਗ ਲਗੀ ਸੀ | ਮੁੰਬਈ ਦਾ ਸਿਟੀ ਸੈਂਟਰ ਮਾਲ ਚ ਇਹ ਅੱਗ ਦਾ ਤਾਂਡਵ ਦੇਖਣ ਨੂੰ ਮਿਲਿਆ ,ਬਰਬਾਦੀ ਦੀ ਅੱਗ ਨੇ ਕਿੰਨਾ ਨੁਕਸਾਨ ਕਰਵਾਇਆ , ਦੋ ਕਰਮੀ ਜ਼ਖਮੀ ਹੋ ਗਏ , ਪੂਰੇ ਇਲਾਕੇ ਦੇ ਵਿਚ ਧੁਆਂ ਧੁਆਂ ਹੀ ਨਜਰ ਆਇਆ , ਧੂਏ ਦਾ ਗੁਬਾਰਾਂ ਹਰ ਪਾਸੇ ਨਜਰ ਆ ਰਿਹਾ ਸੀ | ਜਿਕਰੇਖਾਸ ਹੈ ਕਿ ਕਾਫੀ ਦੇਰ ਦੀ ਮੁਸ਼ੱਕਤ ਤੋਂ ਬਾਅਦ ਵੀ ਅੱਗ ਤੇ ਕਾਬੂ ਨਹੀਂ ਪਾਇਆ ਗਿਆ ,ਅੱਗ ਦਾ ਤਾਂਡਵ ਖ਼ਬਰ ਲਿਖੇ ਜਾਨ ਤਕ ਜਾਰੀ ਸੀ| ਅੱਗ ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਜਾਰੀ ਸੀ |ਅੱਗ ਲੱਗ ਗਈ , ਅੱਗ ਨੇ ਆਪਣਾ ਤਾਂਡਵ ਮਚਾਇਆ ਹੈ , ਲੱਖਾਂ ਦਾ ਨੁਕਸਾਨ ਹੋਇਆ ਹੈ , ਉੱਥੇ ਹੀ ਦੋ ਦਮਕਲਕਰਮੀ ਵੀ ਜ਼ਖਮੀ ਹੋਏ ਨੇ, ਕਲ ਦੇਰ ਰਾਤ ਮਾਲ ਦੇ ਵਿਚ ਭਿਆਨਿਕ ਅੱਗ ਲਗੀ ਸੀ | ਮੁੰਬਈ ਦਾ ਸਿਟੀ ਸੈਂਟਰ ਮਾਲ ਚ ਇਹ ਅੱਗ ਦਾ ਤਾਂਡਵ ਦੇਖਣ ਨੂੰ ਮਿਲਿਆ ,ਬਰਬਾਦੀ ਦੀ ਅੱਗ ਨੇ ਕਿੰਨਾ ਨੁਕਸਾਨ ਕਰਵਾਇਆ , ਦੋ ਕਰਮੀ ਜ਼ਖਮੀ ਹੋ ਗਏ , ਪੂਰੇ ਇਲਾਕੇ ਦੇ ਵਿਚ ਧੁਆਂ ਧੁਆਂ ਹੀ ਨਜਰ ਆਇਆ , ਧੂਏ ਦਾ ਗੁਬਾਰਾਂ ਹਰ ਪਾਸੇ ਨਜਰ ਆ ਰਿਹਾ ਸੀ | ਜਿਕਰੇਖਾਸ ਹੈ ਕਿ ਕਾਫੀ ਦੇਰ ਦੀ ਮੁਸ਼ੱਕਤ ਤੋਂ ਬਾਅਦ ਵੀ ਅੱਗ ਤੇ ਕਾਬੂ ਨਹੀਂ ਪਾਇਆ ਗਿਆ ,ਅੱਗ ਦਾ ਤਾਂਡਵ ਖ਼ਬਰ ਲਿਖੇ ਜਾਨ ਤਕ ਜਾਰੀ ਸੀ| ਅੱਗ ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਜਾਰੀ ਸੀ |