ਲੁਧਿਆਣਾ ਚ ਭਾਜਪਾ ਅਤੇ ਬਸਪਾ ਵਾਲੇ ਆਹਮਣੇ – ਸਾਹਮਣੇ, ਪੁਲਿਸ ਨੇ ਮੁਸ਼ਕਿਲ ਨਾਲ ਕੀਤਾ ਬਚਾਅ

by simranofficial

ਪੰਜਾਬ (ਲੁਧਿਆਣਾ ) ( ਐਨ ਆਰ ਆਈ ) :-ਲੁਧਿਆਣਾ ਚ ਭਾਜਪਾ ਅਤੇ ਬਸਪਾ ਵਾਲੇ ਆਹਮਣੇ - ਸਾਹਮਣੇ ਹੋ ਗਏ , ਮੌਕੇ ਤੇ ਪੁਲਿਸ ਮਜੂਦ ਸੀ ਜਿਸ ਕਾਰਨ ਬਚਾਅ ਹੋ ਗਿਆ ,ਨਹੀਂ ਤੇ ਕੋਈ ਘਟਨਾ ਵਾਪਰ ਜਾਣੀ ਸੀ ਜਿਕਰੇਖਾਸ ਹੈ ਕਿ ਡਾ. ਬੀ ਆਰ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਫੁਲ ਅਰਪਿਤ ਕਰਨ ਵਰਕਰ ਭਾਜਪਾ ਦੇ ਆਏ ਸਨ ,ਜਿਸ ਦੌਰਾਨ ਭਾਜਪਾ ਅਤੇ ਬਸਪਾ ਦਾ ਅਹਮਨਾ ਸਾਹਮਣਾ ਹੋ ਗਿਆ , ਇਥੇ ਇਹ ਵੀ ਦਸਣਾ ਬਣਦਾ ਹੈ ਕਿ ਭਾਜਪਾ ਵਰਕਰਾਂ ਦੇ ਨਾਲ ਕਾਂਗਰਸੀਆਂ ਦੇ ਵਲੋਂ ਕਥਿਤ ਤੋਰ ਤੇ ਮਾਰਕੁੱਟ ਕੀਤੀ ਗਈ ਸੀ |