ਵਿਧਾਨ ਸਭਾ ਵਿੱਚ ਹੋਇਆ ਅਕਾਲੀਆਂ ਅਤੇ ਆਪ ਦਾ ਜ਼ਬਰਦਸਤ ਹੰਗਾਮਾ

by simranofficial

ਚੰਡੀਗੜ੍ਹ (ਐਨ ਆਰ ਆਈ):- ਚੰਡੀਗੜ੍ਹ ਵਿਧਾਨ ਸਭਾ ਵਿੱਚ ਸੈਸ਼ਨ ਤੋਂ ਪਹਿਲਾਂ ਅਕਾਲੀਆਂ ਅਤੇ ਆਪ ਦਾ ਜ਼ਬਰਦਸਤ ਹੰਗਾਮਾ ਹੋਇਆ … ਵਿਧਾਇਕਾਂ ਦੁਆਰਾ ਪਾਸ ਕੀਤੇ ਗਏ ਬਿਲ ਜਲਾਏ ਗਏ ਅਤੇ ਸਿਮਰਨਜੀਤ ਬੈਂਸ ਅਤੇ ਹੋਰਾਂ ਨੇ ਜਮਕੇ ਕੱਢੀ ਭੜਾਸ… ਹਰਪਾਲ ਚੀਮਾ ਕਾਫੀ ਜੋਸ਼ ਵਿੱਚ ਨਜ਼ਰ ਆਏ, ਜਿਕਰੇਖਾਸ ਹੈ ਕਿ ਖੇਤੀਬਾੜੀ ਕ਼ਾਨੂਨ ਨੂੰ ਲੈ ਕੇ ਵਿਧਾਨਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ ਇਹ ਇਜਲਾਸ ਦੋ ਦਿਨ ਤੱਕ ਚਲੇਗਾ, ਇਸ ਚ ਬਿੱਲ ਰੱਦ ਕਰਨ ਦਾ ਮਤਾ ਪਾਸ ਕੀਤਾ ਜਾਵੇਗਾ , ਅੱਜ ਬਿੱਲ ਤੇ ਵਿਚਾਰ ਵਟਾਂਦਰਾ ਕਰਕੇ ਕਲ ਇਸ ਤੇ ਚਰਚਾ ਹੋਵੇਗੀ ,ਕਲ ਬਿੱਲ ਵਿਧਾਨਸਭਾ ਚ ਪੇਸ਼ ਹੋਵੇਗਾ |ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਸ ਚ ਐਮ ਐਸ ਪੀ ਤੇ ਚਰਚਾ ਹੋਵੇਗੀ | ਉੱਥੇ ਹੀ ਸਾਰੇ ਵਿਧਾਇਕਾਂ ਨੇ ਇਸ ਕ਼ਾਨੂਨ ਤੇ ਸਾਰੇ ਫੈਂਸਲੇ ਲੈਣ ਦਾ ਹੱਕ ਮੁਖਮਨਤੀ ਨੂੰ ਦੇ ਦਿੱਤਾ ਹੈ |