ਘਰ ‘ਚ ਅੱਗ ਲੱਗਣ ਨਾਲ 13 ਲੋਕਾਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਤੋਂ ਇਕ ਦੁੱਖਦਾਈ ਖਬਰ ਸਾਹਮਣੇ ਆਈ ਹੈ ਜਿਥੇ ਐਲ ਘਰ ਵਿੱਚ ਅੱਗ ਲੱਗਣ ਨਾਲ 3 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਬੁਝਾਉਣ ਲਈ ਪਹੁੰਚਿਆ ਫਾਇਰ ਫਾਈਟਰ ਦਾ ਅਧਿਕਾਰੀ ਹਰਾਂ ਰਹੀ ਗਿਆ। ਜਦੋ ਉਸ ਨੇ ਦੇਖਿਆ ਕਿ ਅੱਗ ਉਸ ਨੇ ਰਿਸ਼ਤੇਦਾਰਾ ਦੇ ਘਰ ਲੱਗੀ ਹੈ ਤੇ ਮਰਨ ਵਾਲਿਆਂ ਵਿੱਚ ਉਸ ਦਾ ਪੁੱਤ ਧੀ ਸੁਹਰਾ ਪਤਨੀ ਦਾ ਭਰਾ ਤੇ ਹੋਰ ਵੀ ਰਿਸ਼ਤੇਦਾਰ ਸ਼ਾਮਿਲ ਹਨ।

ਫਾਇਰ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਘਰ ਵਿੱਚ ਅੱਗ ਲੱਗ ਗਈ ਹੈ। ਜਿਸ ਵਿੱਚ 10 ਲੋਕਾਂ ਤੇ 3 ਛੋਟੇ ਬਚਿਆ ਦੀ ਮੌਤ ਹੋ ਗਈ ਹੈ। ਉਸ ਨੇ ਕਿਹਾ ਕਿ ਪਹਿਲਾ ਪਤਾ ਉਸ ਦੇ ਗੁਆਂਢ ਦੇ ਘਰ ਦਾ ਦਿੱਤਾ ਗਿਆ ਸੀ ਪਰ ਮੌਕੇ ਤੇ ਪਹੁੰਚਕ ਕੇ ਜਦੋ ਦੇਖਿਆ ਤਾਂ ਪਤਾ ਲੱਗਾ ਕਿ ਅੱਗ ਉਸ ਦੇ ਰਿਸ਼ਤੇਦਾਰ ਦੇ ਘਰ ਲੱਗੀ ਹੈ।