ਗੁਰੂਦੁਆਰਾ ਸਾਹਿਬ ‘ਚ ਫਿਰ ਹੋਈ ਬੇਅਦਬੀ ਦੀ ਕੋਸ਼ਿਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਗੁਰੂਦੁਆਰਾ ਸਾਹਿਬ ਵਿੱਚ ਇਕ ਕੁੜੀ ਵਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੀ ਘਟਨਾ CCTV ਵਿੱਚ ਕੈਦ ਹੋ ਗਈ ਹੈ । ਜਾਣਕਾਰੀ ਅਨੁਸਾਰ ਜਲੰਧਰ ਦੇ ਖਾਬਰਾ ਦੇ ਗੁਰੂਦੁਆਰਾ ਸਾਹਿਬਵਿੱਚ ਇਕ 19 ਸਾਲ ਦੀ ਕੁੜੀ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਦੌਰਾਨ ਸੇਵਾਦਾਰ ਨੇ ਇਸ ਨੂੰ ਫੜ ਲਿਆ ਕੁੜੀ ਕੋਲੋਂ ਸੇਵਾਦਾਰ ਨੇ ਪੁੱਛੱਗਿੱਛ ਕੀਤੀ ਗਈ। ਕੁੜੀ ਆਪਣਾ ਨਾਮ ਪੂਨਮ ਦੱਸਿਆ ਹੈ ਉਸ ਨੇ ਕਿਹਾ ਅਸੀਂ 4 ਕੁੜੀਆਂ ਹੋਏ ਹਨ। ਸੇਵਾਦਾਰ ਨੇ ਕਿਹਾ ਉਹ ਕੁੜੀ ਬਾਰ ਬਾਰ ਆਪਣੇ ਬਿਆਨ ਬੱਦਲ ਰਹੀ ਹੈ, ਤੇ ਝੂਠ ਬੋਲ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਲਈ ਹੈ।