ਮਾਈਨਿੰਗ ਕੇਸ ’ਚ ਇਕ ਹੋਰ ਗ੍ਰਿਫ਼ਤਾਰ ਸਾਬਕਾ ਵਿਧਾਇਕ ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਈਨਿੰਗ ਕੇਸ ’ਚ ਗ੍ਰਿਫ਼ਤਾਰ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਨੂੰ ਸਿਵਲ ਹਸਪਤਾਲ ’ਚ ਹੋਏ ਮੈਡੀਕਲ ਦੌਰਾਨ ਡਾਕਟਰਾਂ ਨੇ ਸਰੀਰਕ ਜਾਂਚ ਲਈ ਅੰਮ੍ਰਿਤਸਰ ਮੈਡੀਕਲ ਕਾਲਜ ’ਚ ਰੈਫਰ ਕਰ ਦਿੱਤਾ ਸੀ।

ਉਨਾਂ ਦੱਸਿਆ ਕਿ ਹੁਣ ਜੋਗਿੰਦਰਪਾਲ ਨਿਆਂਇਕ ਹਿਰਾਸਤ 'ਚ ਚਲਾ ਗਿਆ ਹੈ। ਪੀ. ਜੀ. ਆਈ. ’ਚ ਦਾਖਲ ਹੋਣ ਕਾਰਨ ਜੋਗਿੰਦਰਪਾਲ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ 'ਚ ਪੇਸ਼ ਕੀਤਾ ਗਿਆ। ਪੁਲਿਸ ਟੀਮ ਫਿਲਹਾਲ ਜੋਗਿੰਦਰਪਾਲ ਕੋਲ ਪੀ.ਜੀ.ਆਈ. ’ਚ ਹੈ, ਅਦਾਲਤ ਨੇ ਜੋਗਿੰਦਰਪਾਲ ਨੂੰ 14 ਦਿਨਾਂ ਲਈ ਹਿਰਾਸਤ ’ਚ ਭੇਜ ਦਿੱਤਾ।