|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹਸਪਤਾਲ ਤੋਂ ਜਲਦੀ ਕਰ ਸਕਦੇ ਨੇ ਵਾਪਸੀ

ਅਮਰੀਕਾ (ਐਨ ਆਰ ਆਈ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹਸਪਤਾਲ ਤੋਂ ਜਲਦੀ ਆਪਣੇ ਘਰ ਵਾਪਸੀ ਕਰ ਸਕਦੇ ਨੇ ,ਉੰਨਾ ਦੇ ਡਾਕਟਰਾਂ ਦੇ ਵਲੋਂ ਇਸ ਗੱਲ ਦੀ ਹਾਮੀ ਭਰੀ ਗਈ ਹੈ , ਹਾਲਾਂਕਿ ਸ਼ੁੱਕਰਵਾਰ ਤੋਂ ਵਾਸ਼ਿੰਗਟਨ ਦੇ ਬਾਹਰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਨਜ਼ਰਬੰਦ, ਟਰੰਪ ਨੇ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਵਿੱਚ ਕਈ ਵਿਡੀਓ ਜਾਰੀ ਕੀਤੇ

NRI Post Desk · 2243 ਦਿਨ ਪਹਿਲਾਂ · ਅੱਪਡੇਟ 2243 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹਸਪਤਾਲ ਤੋਂ ਜਲਦੀ ਕਰ ਸਕਦੇ ਨੇ ਵਾਪਸੀ
📷 NRI Post Desk

ਅਮਰੀਕਾ (ਐਨ ਆਰ ਆਈ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹਸਪਤਾਲ ਤੋਂ ਜਲਦੀ ਆਪਣੇ ਘਰ ਵਾਪਸੀ ਕਰ ਸਕਦੇ ਨੇ ,ਉੰਨਾ ਦੇ ਡਾਕਟਰਾਂ ਦੇ ਵਲੋਂ ਇਸ ਗੱਲ ਦੀ ਹਾਮੀ ਭਰੀ ਗਈ ਹੈ , ਹਾਲਾਂਕਿ ਸ਼ੁੱਕਰਵਾਰ ਤੋਂ ਵਾਸ਼ਿੰਗਟਨ ਦੇ ਬਾਹਰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿੱਚ ਨਜ਼ਰਬੰਦ, ਟਰੰਪ ਨੇ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਵਿੱਚ ਕਈ ਵਿਡੀਓ ਜਾਰੀ ਕੀਤੇ ਹਨ ਕਿ ਉਹ ਇਸ ਮਹਾਂਮਾਰੀ ਤੋਂ ਠੀਕ ਹੋ ਰਹੇ ਨੇ ,ਜਿਸ ਨੇ 7.4 ਮਿਲੀਅਨ ਅਮਰੀਕੀਆਂ ਨੂੰ ਸੰਕਰਮਿਤ ਕੀਤਾ ਹੈ ਅਤੇ 209,000 ਤੋਂ ਵੱਧ ਲੋਕਾਂ ਦੀ ਜਾਨ ਲਈ, ਉੰਨਾ ਨੇ ਟਵਿਟਰ ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਕਿਹਾ "ਇਹ ਇਕ ਬਹੁਤ ਹੀ ਦਿਲਚਸਪ ਯਾਤਰਾ ਹੈ, ਮੈਂ ਕੋਵਿਡ ਬਾਰੇ ਬਹੁਤ ਕੁਝ ਸਿੱਖਿਆ ਹੈ, ”|

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!