|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਅਮਰੀਕਾ ਦੇ ਵਿੱਚ ਔਰਤ ਨੇ 12 ਸਾਲਾਂ ਚ 12 ਬੱਚਿਆਂ ਨੂੰ ਜਨਮ ਦੇਣ ਲਿਆ ਫੈਸਲਾ

ਅਮਰੀਕਾ (ਐਨ .ਆਰ .ਆਈ ):ਹਮ ਦੋ ਹਮਾਰੇ ਦੋ, ਇਸ ਤਾਂ ਸਬ ਨੇ ਹੀ ਸੁਣਿਆ ਹੋਣਾ ਇਹ ਕਹਿਣਾ ਵੀ ਠੀਕ ਹੈ,ਦੇਸ਼ ਦੇ ਵਿਚ ਵੱਧ ਰਹੀ ਜਨਸੰਖਆ ਤੇ ਕਾੱਬੂ ਪਾਉਣ ਦੇ ਲਈ ਇਹ ਨਾਰਾ ਇੰਦਰ ਗਾਂਧੀ ਦੇ ਸਮੇ ਤੇ ਸ਼ੁਰੂ ਕੀਤਾ ਗਿਆ ਸੀ ਤਾ ਜੋ ਜਨਸੰਖਿਆ ਤੇ ਕਾਬੂ ਪਾ ਕੇ ਛੋਟੇ ਪਰਿਵਾਰ ਨੂੰ ਸੁਖੀ ਪਰਿਵਾਰ ਬਣਾਇਆ ਜਾਵੇ ,ਓਥੇ ਹੀ ਅਮਰੀਕਾ ਦੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹ

NRI Post Desk · 2236 ਦਿਨ ਪਹਿਲਾਂ · ਅੱਪਡੇਟ 2236 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅਮਰੀਕਾ ਦੇ ਵਿੱਚ ਔਰਤ ਨੇ 12 ਸਾਲਾਂ ਚ 12 ਬੱਚਿਆਂ ਨੂੰ ਜਨਮ ਦੇਣ ਲਿਆ ਫੈਸਲਾ
📷 NRI Post Desk

ਅਮਰੀਕਾ (ਐਨ .ਆਰ .ਆਈ ):ਹਮ ਦੋ ਹਮਾਰੇ ਦੋ, ਇਸ ਤਾਂ ਸਬ ਨੇ ਹੀ ਸੁਣਿਆ ਹੋਣਾ ਇਹ ਕਹਿਣਾ ਵੀ ਠੀਕ ਹੈ,ਦੇਸ਼ ਦੇ ਵਿਚ ਵੱਧ ਰਹੀ ਜਨਸੰਖਆ ਤੇ ਕਾੱਬੂ ਪਾਉਣ ਦੇ ਲਈ ਇਹ ਨਾਰਾ ਇੰਦਰ ਗਾਂਧੀ ਦੇ ਸਮੇ ਤੇ ਸ਼ੁਰੂ ਕੀਤਾ ਗਿਆ ਸੀ ਤਾ ਜੋ ਜਨਸੰਖਿਆ ਤੇ ਕਾਬੂ ਪਾ ਕੇ ਛੋਟੇ ਪਰਿਵਾਰ ਨੂੰ ਸੁਖੀ ਪਰਿਵਾਰ ਬਣਾਇਆ ਜਾਵੇ ,ਓਥੇ ਹੀ ਅਮਰੀਕਾ ਦੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਦੇ ਵਲੋਂ 12 ਸਾਲਾਂ ਦੇ ਵਿਚ 12 ਬੱਚਿਆਂ ਨੂੰ ਜਨਮ ਦੇਣ ਦਾ ਫੈਸਲਾ ਲਿਆ ਗਿਆ ਹੈ ,ਇਸ ਪਿੱਛੇ ਉਸ ਔਰਤ ਦੀ ਬੜੀ ਦਿਲਚਸਪ ਕਹਾਣੀ ਹੈ ,ਉਸ ਔਰਤ ਨੇ ਆਪਣੇ ਪਤੀ ਨੂੰ ਮਜ਼ਾਕ ਦੇ ਵਿਚ 12 ਬੱਚਿਆਂ ਨੂੰ ਜਨਮ ਦੇਣ ਦਾ ਗੱਲ ਕਹੀ ਸੀ ,ਪਰ ਉਸਦੇ ਪਤੀ ਨੇ ਇਸ ਗੱਲ ਨੂੰ ਮਜ਼ਾਕ ਵਿਚ ਨਾ ਲੈਂਦੇ ਹੋਏ ਉਸ ਨੂੰ ਘਭਰੀਤਾ ਨਾਲ ਲੈ ਲਿਆ ,ਤੁਹਾਨੂੰ ਦਸ ਦੇਈਏ ਕਿ ਇਸ ਔਰਤ ਦੀ ਉਮਰ 36 ਸਾਲਾਂ ਦੀ ਹੈ ਤੇ ਇਸਦੇ 10 ਬਚੇ ਹਨ ਤੇ 11 ਬਚਾ ਜਲਦ ਹੀ ਓਹਨਾ ਦੇ ਪਰਿਵਾਰ ਵਿਚ ਸ਼ਾਮਲ ਹੋਣ ਵਾਲਾ ਹੈ ,,,,

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!