ਅਫ਼ਗਾਨਿਸਤਾਨ ਦੀ ਹਵਾਈ ਫ਼ੌਜ ਨੇ ਹੇਲਮੰਡ ਸੂਬੇ ਵਿਚ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਵਿਚ 20 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਇਸ ਦੇ ਇਲਾਵਾ ਇਸ ਅੱਤਵਾਦੀ ਸੰਗਠਨ ਦੇ ਇਕ ਸਥਾਨਕ ਡਿਪਟੀ ਗਵਰਨਰ ਨੂੰ ਬੰਦੀ ਵੀ ਬਣਾ ਲਿਆ ਗਿਆ ਹੈ। ਇਸ ਹਮਲੇ ਵਿਚ 20 ਅੱਤਵਾਦੀ ਮਾਰੇ ਗਏ ਜਦਕਿ ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ ਨੇ ਤਾਲਿਬਾਨ ਦੇ ਡਿਪਟੀ ਗਵਰਨਰ ਮਵਾਲਵੀ ਗਫੂਰ ਨੂੰ ਫੜ ਲਿਆ। ਤਾਲਿਬਾਨ ਵੱਲੋਂ ਇਸ 'ਤੇ ਅਜੇ ਤਕ ਕੋਈ ਬਿਆਨ ਨਹੀਂ ਆਇਆ ਹੈ। ਹੇਲਮੰਡ ਸੂਬੇ ਵਿਚ ਇਕ ਹਫ਼ਤੇ ਦੌਰਾਨ ਅਫ਼ਗਾਨ ਬਲਾਂ ਅਤੇ ਤਾਲਿਬਾਨ ਅੱਤਵਾਦੀਆਂ ਵਿਚਕਾਰ ਕਈ ਵਾਰ ਝੜਪ ਦੇਖਣ ਨੂੰ ਮਿਲੀ। ਹਾਲਾਂਕਿ ਇਨ੍ਹਾਂ ਝੜਪਾਂ ਵਿਚ ਹੋਏ ਨੁਕਸਾਨ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਅਫ਼ਗਾਨਿਸਤਾਨ ਦੀ ਹਵਾਈ ਫ਼ੌਜ ਹਮਲੇ ,20 ਅੱਤਵਾਦੀਆਂ ਨੂੰ ਕੀਤਾ ਢੇਰ
ਅਫ਼ਗਾਨਿਸਤਾਨ ਦੀ ਹਵਾਈ ਫ਼ੌਜ ਨੇ ਹੇਲਮੰਡ ਸੂਬੇ ਵਿਚ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਸ ਵਿਚ 20 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਇਸ ਦੇ ਇਲਾਵਾ ਇਸ ਅੱਤਵਾਦੀ ਸੰਗਠਨ ਦੇ ਇਕ ਸਥਾਨਕ ਡਿਪਟੀ ਗਵਰਨਰ ਨੂੰ ਬੰਦੀ ਵੀ ਬਣਾ ਲਿਆ ਗਿਆ ਹੈ। ਇਸ ਹਮਲੇ ਵਿਚ 20 ਅੱਤਵਾਦੀ ਮਾਰੇ ਗਏ ਜਦਕਿ ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ ਨੇ ਤਾਲਿਬਾਨ ਦੇ ਡਿਪਟੀ ਗਵਰਨਰ ਮਵਾਲਵੀ ਗ
NRI Post Desk · 2236 ਦਿਨ ਪਹਿਲਾਂ · ਅੱਪਡੇਟ 2236 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




