|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਅੱਜ ਤੋਂ ਮਾਤਾ ਰਾਣੀ ਦੇ ਨਵਰਾਤਰੇ ਸ਼ੁਰੂ ,ਪੂਰੇ ਦੇਸ਼ ਚ ਜੈ ਮਾਤਾ ,ਜੈ ਮਾਤਾ ਦੇ ਜੈਕਾਰੇ

ਮਾਤਾ ਰਾਣੀ ਦੇ ਨਰਾਤੇ ਅੱਜ ਤੋਂ ਸਾਰੇ ਦੇਸ਼ ਵਿੱਚ ਸ਼ੁਰੂ ਹੋ ਗਏ ਹਨ। ਅੱਜ ਦੇ ਦਿਨ ਮਾਤਾ ਸ਼ੇਲਪੁਤਰੀ ਮਾਤਾ ਦੀ ਪੂਜਾ ਦੇ ਲਈ ਭੀੜ ਹੁੰਦੀ ਹੈ ਹਿੰਦੂੁ ਪੰਚਾਂਗ ਮੁਤਾਬਕ ਅਜਿਹਾ ਸੰਯੋਗ 19 ਸਾਲ ਬਾਅਦ ਬਣ ਰਿਹਾ ਹੈ। ਇਸ ਤੋਂ ਪਹਿਲਾ ਸਾਲ 2001 ਵਿਚ ਵੀ ਹੋਇਆ ਸੀ। ਇਸ ਸਾਲ ਅਧਿਕ ਮਾਸ ਭਾਵ ਮਲਮਾਸ ਕਾਰਨ ਨਰਾਤੇ ਸਰਾਧਾਂ ਤੋਂ ਠੀਕ ਇਕ ਮਹੀਨੇ ਬਾਅਦ ਆਏ ਹਨ। ਇਸ ਲਈ ਨਰਾਤੇ ਇਸ ਸਾਲ

NRI Post Desk · 2231 ਦਿਨ ਪਹਿਲਾਂ · ਅੱਪਡੇਟ 2231 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਅੱਜ ਤੋਂ ਮਾਤਾ ਰਾਣੀ ਦੇ ਨਵਰਾਤਰੇ ਸ਼ੁਰੂ ,ਪੂਰੇ ਦੇਸ਼ ਚ ਜੈ ਮਾਤਾ ,ਜੈ ਮਾਤਾ ਦੇ ਜੈਕਾਰੇ
📷 NRI Post Desk

ਮਾਤਾ ਰਾਣੀ ਦੇ ਨਰਾਤੇ ਅੱਜ ਤੋਂ ਸਾਰੇ ਦੇਸ਼ ਵਿੱਚ ਸ਼ੁਰੂ ਹੋ ਗਏ ਹਨ। ਅੱਜ ਦੇ ਦਿਨ ਮਾਤਾ ਸ਼ੇਲਪੁਤਰੀ ਮਾਤਾ ਦੀ ਪੂਜਾ ਦੇ ਲਈ ਭੀੜ ਹੁੰਦੀ ਹੈ ਹਿੰਦੂੁ ਪੰਚਾਂਗ ਮੁਤਾਬਕ ਅਜਿਹਾ ਸੰਯੋਗ 19 ਸਾਲ ਬਾਅਦ ਬਣ ਰਿਹਾ ਹੈ। ਇਸ ਤੋਂ ਪਹਿਲਾ ਸਾਲ 2001 ਵਿਚ ਵੀ ਹੋਇਆ ਸੀ। ਇਸ ਸਾਲ ਅਧਿਕ ਮਾਸ ਭਾਵ ਮਲਮਾਸ ਕਾਰਨ ਨਰਾਤੇ ਸਰਾਧਾਂ ਤੋਂ ਠੀਕ ਇਕ ਮਹੀਨੇ ਬਾਅਦ ਆਏ ਹਨ। ਇਸ ਲਈ ਨਰਾਤੇ ਇਸ ਸਾਲ 17 ਅਕਤੂਬਰ 2020 ਤੋਂ 25 ਅਕਤੂਬਰ 2020 ਤਕ ਮਨਾਇਆ ਜਾਵੇਗਾ। ਇਸ ਵਾਰ ਨਰਾਤਿਆਂ ’ਤੇ ਵਿਸ਼ੇਸ਼ ਸੰਯੋਗ ਬਣ ਰਹੇ ਹਨ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਨਰਾਤੇ ਦੇ ਮੌਕੇ ‘ਤੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ । ਪ੍ਰਧਾਨ ਮੰਤਰੀ ਨੇ ਕਿਹਾ ਕਿ ਨਰਾਤਿਆਂ ਦੇ ਸ਼ੁੱਭ ਤਿਉਹਾਰ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਜਗਤ ਜਨਨੀ ਮਾਂ ਜਗਾਦੰਬਾ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲਿਆਵੇ। ਜੈ ਮਾਤਾ ਦੀ!

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!