|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਕ ਵਾਰ ਫਿਰ ਬਿੱਟੂ ਨੇ ਦਿੱਤਾ ਬਿਆਨ , ਟੋਕਰੀ ਚ ਪਾ ਕੇ ਬਿੱਲ ਪ੍ਰਧਾਨਮੰਤਰੀ ਨੂੰ ਦੇ ਦਵੋ

ਖੰਨਾ ( ਐਨ ਆਰ ਆਈ ):- ਭਾਜਪਾ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਖੇਤੀਬਾੜੀ ਬਿੱਲ ਨੂੰ ਟੋਕਰੀ ਚ ਪਾਉਣ ਅਤੇ ਮੋਦੀ ਨੂੰ ਦੇ ਦੇਣ, ਅਤੇ ਜੇਕਰ ਕਿਸਾਨਾਂ ਦੇ ਹਿੱਤ ਵਿੱਚ ਐਫ ਆਈ ਆਰ ਦਾਇਰ ਮੇਰੇ ਤੇ ਕੀਤੀ ਜਾਂਦੀ ਹੈ, ਤਾਂ ਇਹ ਮੇਰੇ ਲਈ ਤਗਮੇ ਵਰਗਾ ਹੈ।ਇਹ ਸ਼ਬਦ ਲੁਧਿਆਨਾ ਤੋਂ ਸਾਂਸਦ ਮੈਂਬਰ ਰਵਨੀਤ ਬਿੱਟੂ ਦੇ ਨੇ , ਜਿਕਰੇਖਾਸ ਹੈ ਕਿ ਉੰਨਾ ਦੇ ਵਲੋਂ ਮਾਛੀਵਾੜਾ ਚ ਪੱਤਰਕਾਰਾਂ

NRI Post Desk · 2225 ਦਿਨ ਪਹਿਲਾਂ · ਅੱਪਡੇਟ 2225 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇਕ ਵਾਰ ਫਿਰ ਬਿੱਟੂ ਨੇ ਦਿੱਤਾ ਬਿਆਨ , ਟੋਕਰੀ ਚ ਪਾ ਕੇ ਬਿੱਲ ਪ੍ਰਧਾਨਮੰਤਰੀ ਨੂੰ ਦੇ ਦਵੋ
📷 NRI Post Desk

ਖੰਨਾ ( ਐਨ ਆਰ ਆਈ ):- ਭਾਜਪਾ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਖੇਤੀਬਾੜੀ ਬਿੱਲ ਨੂੰ ਟੋਕਰੀ ਚ ਪਾਉਣ ਅਤੇ ਮੋਦੀ ਨੂੰ ਦੇ ਦੇਣ, ਅਤੇ ਜੇਕਰ ਕਿਸਾਨਾਂ ਦੇ ਹਿੱਤ ਵਿੱਚ ਐਫ ਆਈ ਆਰ ਦਾਇਰ ਮੇਰੇ ਤੇ ਕੀਤੀ ਜਾਂਦੀ ਹੈ, ਤਾਂ ਇਹ ਮੇਰੇ ਲਈ ਤਗਮੇ ਵਰਗਾ ਹੈ।ਇਹ ਸ਼ਬਦ ਲੁਧਿਆਨਾ ਤੋਂ ਸਾਂਸਦ ਮੈਂਬਰ ਰਵਨੀਤ ਬਿੱਟੂ ਦੇ ਨੇ , ਜਿਕਰੇਖਾਸ ਹੈ ਕਿ ਉੰਨਾ ਦੇ ਵਲੋਂ ਮਾਛੀਵਾੜਾ ਚ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ,ਜਿਸ ਦੌਰਾਨ ਇਹ ਸ਼ਬਦ ਉੰਨਾ ਨੇ ਕਹੇ | ਇਸ ਮੌਕੇ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਜੇਰੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿੱਲ ਪਾਸ ਕੀਤੇ ਨੇ ਉਹ ਕਿਸਾਨਾਂ ਦੇ ਹੱਕ ਲਈ ਨੇ ,,ਅਤੇ ਇੰਨਾ ਨਾਲ ਕਿਸਾਨਾਂ ਦਾ ਹੱਕ ਨਹੀਂ ਮਾਰੇਗਾ | ਉੰਨਾ ਨੇ ਕਿਹਾ ਕਿ ਸਿਰਫ ਰਾਸ਼ਟਰਪਤੀ ਅਤੇ ਰਾਜਪਾਲ ਦੇ ਹਸਤਾਖ਼ਰ ਹੋਣੇ ਬਾਕੀ ਨੇ ਇੰਨਾ ਬਿੱਲਾਂ ਤੇ ਨਾਲ ਹੀ ਉੰਨਾ ਨੇ ਵਿਰੋਧੀਆਂ ਤੇ ਵੀ ਨਿਸ਼ਾਨ ਸਾਧਿਆ | ਜਿਕਰੇਖਾਸ ਹੈ ਕਿ ਇਹ ਜੋ ਐਫ ਆਈ ਆਰ ਦੀ ਗੱਲ ਉੰਨਾ ਵਲੋਂ ਕੀਤੀ ਗਈ , ਇਹ ਉੰਨਾ ਨੇ ਇਸ ਕਰਕੇ ਕੀਤੀ ਕਉਂਕਿ ਉੰਨਾ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਦੀ ਜਿੰਮੇਵਾਰੀ ਆਪਣੇ ਤੇ ਲਈ ਸੀ, ਉੰਨਾ ਦਾ ਕਹਿਣਾ ਸੀ ਇਹ ਹਮਲਾ ਮੈਂ ਕਰਵਾਇਆ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!