|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇੰਡੀਅਨ ਏਅਰਫੋਰਸ ਦਾ 88ਵਾਂ ਸਥਾਪਨਾ ਦਿਵਸ

ਯੂ ਪੀ ,ਗਾਜਿਆਬਾਦ( ਐਨ ਆਰ ਆਈ ) : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਾਯੂਸੇਨਾ ਦੇ ਸਥਾਪਨਾ ਦਿਵਸ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। 8 ਅਕਤੂਬਰ ਨੂੰ ਗਾਜਿਆਬਾਦ ਸਥਿਤ ਹਿੰਡਨ ਏਅਰਫੋਰਸ 'ਤੇ ਇੰਡੀਅਨ ਏਅਰਫੋਰਸ ਆਪਣਾ 88ਵਾਂ ਸਥਾਪਨਾ ਦਿਵਸ ਸਮਾਗਮ ਮਨਾ ਰਹੀ ਹੈ, ਇਸ ਵਾਰ ਏਅਰਫੋਰਸ ਦੇ ਬੇੜੇ 'ਚ ਰਾਫੇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਅੱਜ ਸਾਰੇ ਹੀ ਵਿਮਾਨ ਆਪਣੀ ਸ਼ਕਤੀ ਦ

NRI Post Desk · 2240 ਦਿਨ ਪਹਿਲਾਂ · ਅੱਪਡੇਟ 2240 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਇੰਡੀਅਨ ਏਅਰਫੋਰਸ ਦਾ 88ਵਾਂ ਸਥਾਪਨਾ ਦਿਵਸ
📷 NRI Post Desk

ਯੂ ਪੀ ,ਗਾਜਿਆਬਾਦ( ਐਨ ਆਰ ਆਈ ) : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਾਯੂਸੇਨਾ ਦੇ ਸਥਾਪਨਾ ਦਿਵਸ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। 8 ਅਕਤੂਬਰ ਨੂੰ ਗਾਜਿਆਬਾਦ ਸਥਿਤ ਹਿੰਡਨ ਏਅਰਫੋਰਸ 'ਤੇ ਇੰਡੀਅਨ ਏਅਰਫੋਰਸ ਆਪਣਾ 88ਵਾਂ ਸਥਾਪਨਾ ਦਿਵਸ ਸਮਾਗਮ ਮਨਾ ਰਹੀ ਹੈ, ਇਸ ਵਾਰ ਏਅਰਫੋਰਸ ਦੇ ਬੇੜੇ 'ਚ ਰਾਫੇਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਅੱਜ ਸਾਰੇ ਹੀ ਵਿਮਾਨ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੇ ਨੇ ,ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਵੀ ਵਾਯੁਸੇਨਾ ਨੂੰ ਵਧਾਈ ਦਿੱਤੀ | ਜਿਕਰੇਖਾਸ ਹੈ ਕਿ 1932 , 8 ਅਕਤੂਬਰ ਨੂੰ ਭਾਰਤੀ ਫੌਜ ਦਾ ਗਠਨ ਹੋਇਆ ਸੀ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!