|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਉੱਤਰ ਪ੍ਰਦੇਸ਼ ਦੇ ਵਿੱਚ ਇਕ ਵਾਰ ਫੇਰ ਤਿੰਨ ਧੀਆਂ ਨਾਲ ਦਰਿੰਦਗੀ

ਉੱਤਰ ਪ੍ਰਦੇਸ਼(ਐਨ .ਆਰ .ਆਈ ): ਉੱਤਰ ਪ੍ਰਦੇਸ਼ ਦੇ ਹਾਥਰ੍ਸ ਦਾ ਮਾਮਲਾ ਹਜੇ ਠੰਡਾ ਨਹੀਂ ਹੋਇਆ ਓਥੇ ਹੀ ਹੁਣ ਦੇ ਵਿਚ ਤਿੰਨ ਧੀਆਂ 'ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨਾਂ ਦਾ ਜ਼ਿਲਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਗੁੜਾਈ ਦੀ ਬੇਟੀ ਖੁਸ਼ਬੂ, ਕੋਮਲ ਅਤੇ ਛੋਟੀ ਧੀ ਛੱਤ ਦੀ ਦੂਸਰੀ ਮੰਜ਼ਲ

NRI Post Desk · 2235 ਦਿਨ ਪਹਿਲਾਂ · ਅੱਪਡੇਟ 2235 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਉੱਤਰ ਪ੍ਰਦੇਸ਼ ਦੇ ਵਿੱਚ ਇਕ ਵਾਰ ਫੇਰ ਤਿੰਨ ਧੀਆਂ ਨਾਲ ਦਰਿੰਦਗੀ
📷 NRI Post Desk

ਉੱਤਰ ਪ੍ਰਦੇਸ਼(ਐਨ .ਆਰ .ਆਈ ): ਉੱਤਰ ਪ੍ਰਦੇਸ਼ ਦੇ ਹਾਥਰ੍ਸ ਦਾ ਮਾਮਲਾ ਹਜੇ ਠੰਡਾ ਨਹੀਂ ਹੋਇਆ ਓਥੇ ਹੀ ਹੁਣ ਦੇ ਵਿਚ ਤਿੰਨ ਧੀਆਂ 'ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨਾਂ ਦਾ ਜ਼ਿਲਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾਂਦਾ ਹੈ ਕਿ ਗੁੜਾਈ ਦੀ ਬੇਟੀ ਖੁਸ਼ਬੂ, ਕੋਮਲ ਅਤੇ ਛੋਟੀ ਧੀ ਛੱਤ ਦੀ ਦੂਸਰੀ ਮੰਜ਼ਲ ਤੇ ਸੁੱਤੀ ਪਈ ਸੀ। ਇਸ ਦੌਰਾਨ, ਤਿੰਨਾਂ 'ਤੇ ਤੇਜ਼ਾਬ ਸੁੱਟਿਆ ਗਿਆ, ਗੰਭੀਰ ਹਾਲਤ ਵਿੱਚ ਓਹਨਾ ਨੂੰ ਹਸਪਤਾਲ ਪਹੁਚਿਆ ਗਿਆ ।ਦੋਸ਼ੀ ਕੌਣ ਹੈ ਤੇ ਓਹਨਾ ਤੇ ਇਹ ਹਮਲਾ ਕਿਊ ਹੋਇਆ ਹੈ ਇਸ ਵਾਰੇ ਹਜੇ ਕੋਈ ਜਾਣਕਾਰੀ ਨਹੀਂ ਮਿਲੀ ਫਿਲਹਾਲ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!