|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਕਮਲਾ ਹੈਰਿਸ ਦੀ ਭਤੀਜੀ ਨੂੰ, ਮੁਆਫ਼ੀ ਮੰਗਣ ਲਈ ਆਖਿਆ ਗਿਆ

ਅਮਰੀਕਾ (ਐਨ ਆਰ ਆਈ );- ਅਮਰੀਕਾ ਦੇ ਉੱਪ-ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਊਮੀਦਵਾਰ ਕਮਲਾ ਹੈਰਿਸ ਦੀ ਭਤੀਜੀ ਨੂੰ ‘ਇਤਰਾਜ਼ਯੋਗ ਤਸਵੀਰ’ ਟਵੀਟ ਕਰਨ ਕਰਕੇ ਮੁਆਫ਼ੀ ਮੰਗਣ ਲਈ ਆਖਿਆ ਗਿਆ ਹੈ ,ਅਮਰੀਕਾ ਦੀਆਂ ਹਿੰਦੂ ਜਥੇਬੰਦੀਆਂ ਨੇ ਮਾਫੀ ਦੀ ਮੰਗ ਕੀਤੀ ਹੈ , ਬੇਸ਼ਕ ਹੁਣ ਇਹ ਟਵੀਟ ਹਟਾ ਲਿਆ ਗਿਆ ਹੋਵੇ , ਪਰ ਵਿਸ਼ਵ ਦੇ ਹਿੰਦੂ ਭਾਉਚਾਰੇ ਚ ਗੁਸਾ ਪਾਇਆ ਜਾ ਰਿਹਾ

NRI Post Desk · 2227 ਦਿਨ ਪਹਿਲਾਂ · ਅੱਪਡੇਟ 2227 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਮਲਾ ਹੈਰਿਸ ਦੀ ਭਤੀਜੀ ਨੂੰ, ਮੁਆਫ਼ੀ ਮੰਗਣ ਲਈ ਆਖਿਆ ਗਿਆ
📷 NRI Post Desk

ਅਮਰੀਕਾ (ਐਨ ਆਰ ਆਈ );- ਅਮਰੀਕਾ ਦੇ ਉੱਪ-ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਊਮੀਦਵਾਰ ਕਮਲਾ ਹੈਰਿਸ ਦੀ ਭਤੀਜੀ ਨੂੰ ‘ਇਤਰਾਜ਼ਯੋਗ ਤਸਵੀਰ’ ਟਵੀਟ ਕਰਨ ਕਰਕੇ ਮੁਆਫ਼ੀ ਮੰਗਣ ਲਈ ਆਖਿਆ ਗਿਆ ਹੈ ,ਅਮਰੀਕਾ ਦੀਆਂ ਹਿੰਦੂ ਜਥੇਬੰਦੀਆਂ ਨੇ ਮਾਫੀ ਦੀ ਮੰਗ ਕੀਤੀ ਹੈ , ਬੇਸ਼ਕ ਹੁਣ ਇਹ ਟਵੀਟ ਹਟਾ ਲਿਆ ਗਿਆ ਹੋਵੇ , ਪਰ ਵਿਸ਼ਵ ਦੇ ਹਿੰਦੂ ਭਾਉਚਾਰੇ ਚ ਗੁਸਾ ਪਾਇਆ ਜਾ ਰਿਹਾ ਹੈ , ਤੁਹਾਨੂੰ ਦਸ ਦਈਏ ਕਿ ਇਹ ਜੋ ਫੋਟੋ ਟਵੀਟ ਕੀਤੀ ਗਈ ਸੀ ਉਸ ਚ ਕਮਲਾ ਹੈਰਿਸ ਨੂੰ ਮਾਂ ਦੁਰਗਾ ਦੇ ਰੂਪ ਚ ਦਰਸਾਇਆ ਗਿਆ ਸੀ , ਜਿਕਰੇਖਾਸ ਹੈ ਕਿ ਇਹ ਵੀ ਗਲਾਂ ਸਾਹਮਣੇ ਆ ਰਹੀਆਂ ਨੇ ਕਿ ਟਵੀਟ ਕਰਨ ਤੋਂ ਪਹਿਲਾਂ ਹੀ ਇਹ ਤਸਵੀਰ ਵ੍ਹਟਸਐਪ ਤੇ ਚਲ ਰਹੀ ਸੀ |

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!