ਦੇਸ਼ ਦੇ ਵਿਚ ਉਣਲੋਕ 4 ਦੀ ਸ਼ੁਰੁਆਤ ਹੋ ਚੁੱਕੀ ਹੈ ਕੇਂਦਰ ਸਰਕਾਰ ਦੇ ਵਲੋਂ ਕਈ ਰਿਯਤਾਂ ਵੀ ਦਿਤੀਆਂ ਗਈਆਂ ਨੇ ਜਿਸ ਤਰਾਂ ਰਾਤ ਦਾ ਕਰਫਿਉ ਤੇ ਵੀਕਐਂਡ ਕਰਫਿਉ ਦੋਵੇਂ ਹੱਟਾ ਦਿਤੇ ਗਏ ਹਨ ਓਥੇ ਹੀ ਕੇਂਦਰੀ ਸਿਹਤ ਮੰਤਰੀ ਨੇ ਇਸ ਸਪਸ਼ਟੀ ਕਰ ਦਿਤਾ ਹੈ ਕਿ ਜੋ ਵਿਅਕਤੀ ਇੱਕਲਾ ਕਾਰ ਵਿਚ ਚਲਾ ਜਾ ਰਿਹਾ ਹੈ ਜਾ ਸਾਈਕਲ ਚਾਲ ਰਿਹਾ ਹ ਉਸ ਲਈ ਮਾਸਕ ਪਾਉਣਾ ਜਰੂਰੀ ਨੀ ,, ਜੀ ਹੈ ਇਹ ਕੇਂਦਰੀ ਸਿਹਤ ਮੰਤਰਾਲੇ ਨੇ ਇਹ ਹਿਦਾਇਤਾਂ ਜਾਰੀ ਕੀਤੀਆਂ ਹਨ ,, ਤੇ ਇਸਦੇ ਨਾਲ ਹੀ ਉਸ ਨੂੰ ਕਿੱਸੇ ਵੀ ਤ੍ਰਾਹ ਦਾ ਚਲਾਨ ਨਹੀਂ ਕੱਟੀਆਂ ਜਾਵੇਗਾ ,ਇਥੇ ਦੱਸਦੇਇਆ ਕਿ ਕੋਰੋਨਾ ਨੂੰ ਲੈ ਕੇ ਸਰਕਾਰ ਦੇ ਵਲੋਂ ਨਵੀਆਂ ਨਿਰਦੇਸ਼ ਜਾਰੀ ਕੀਤੀਆਂ ਜਾਂਦੀਆਂ ਹਨ ਪਰ ਇਸ ਵਾਰ ਉਣਲੋਕ 4ਦੇ ਵਿਚ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਜੋ ਵਿਅਕਤੀ ਇੱਕਲਾ ਕਾਰ ਚਲਾ ਰਿਹਾ ਹੈ ਜਾ ਸਾਈਕਲ ਚਾਲ ਰਿਹਾ ਹੈ ਉਸ ਲਈ ਮਾਸਕ ਪਾਉਣਾ ਜਰੂਰੀ ਨੀ, ਇਥੇ ਦੱਸਦਿਆਂ ਕਿ ਮਾਸਕ ਨਾ ਪਾਉਣ ਨੂੰ ਲੈ ਪਹਿਲਾ ਪੁਲਿਸ ਦੇ ਵਲੋਂ 500 ਰੁਪਇਆ ਦਾ ਚਲਾਨ ਕਟੇ ਜਾਂਦਾ ਸੀ
ਕਰਫਿਊ ਅਤੇ ਚਲਾਨ ਨੂੰ ਲੈਕੇ ਸਰਕਾਰ ਦੀਆਂ ਨਵੀਆਂ ਹਦਾਇਤਾਂ ਜਾਰੀ
ਦੇਸ਼ ਦੇ ਵਿਚ ਉਣਲੋਕ 4 ਦੀ ਸ਼ੁਰੁਆਤ ਹੋ ਚੁੱਕੀ ਹੈ ਕੇਂਦਰ ਸਰਕਾਰ ਦੇ ਵਲੋਂ ਕਈ ਰਿਯਤਾਂ ਵੀ ਦਿਤੀਆਂ ਗਈਆਂ ਨੇ ਜਿਸ ਤਰਾਂ ਰਾਤ ਦਾ ਕਰਫਿਉ ਤੇ ਵੀਕਐਂਡ ਕਰਫਿਉ ਦੋਵੇਂ ਹੱਟਾ ਦਿਤੇ ਗਏ ਹਨ ਓਥੇ ਹੀ ਕੇਂਦਰੀ ਸਿਹਤ ਮੰਤਰੀ ਨੇ ਇਸ ਸਪਸ਼ਟੀ ਕਰ ਦਿਤਾ ਹੈ ਕਿ ਜੋ ਵਿਅਕਤੀ ਇੱਕਲਾ ਕਾਰ ਵਿਚ ਚਲਾ ਜਾ ਰਿਹਾ ਹੈ ਜਾ ਸਾਈਕਲ ਚਾਲ ਰਿਹਾ ਹ ਉਸ ਲਈ ਮਾਸਕ ਪਾਉਣਾ ਜਰੂਰੀ ਨੀ ,, ਜੀ ਹੈ ਇਹ
NRI Post Desk · 2274 ਦਿਨ ਪਹਿਲਾਂ · ਅੱਪਡੇਟ 2274 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




