|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕਾਮਰੇਡ ਬਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਪੰਜਾਬ ( ਐਨ ਆਰ ਆਈ ): ਅੱਤਵਾਦ ਦਾ ਬਹਾਦੁਰੀ ਨਾਲ ਸਾਹਮਣਾ ਕਰਨ ਵਾਲੇ ਕਾਮਰੇਡ ਬਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ, ਤਰਨ ਤਾਰਨ ਦੇ ਭਿੱਖੀਵਿੰਡ ਦੇ ਰਹਿਣ ਵਾਲੇ ਕਾਮਰੇਡ ਨੂੰ ਉੰਨਾ ਦੇ ਘਰ ਦੇ ਬਾਹਰ ਕੁੱਝ ਅਣਪਛਾਤੇ ਲੋਕਾਂ ਵਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ, ਅਤੇ ਉੰਨਾ ਦੀ ਮੌਤ ਹੋ ਗਈ , ਜਿਕਰਖਾਸ ਹੈ ਕਿ ਜੱਦ ਪੰਜਾਬ ਚ ਅੱਤਵਾਦ ਚਰਮ ਸੀਮਾ ਤੇ ਸ

NRI Post Desk · 2232 ਦਿਨ ਪਹਿਲਾਂ · ਅੱਪਡੇਟ 2232 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕਾਮਰੇਡ ਬਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ
📷 NRI Post Desk

ਪੰਜਾਬ ( ਐਨ ਆਰ ਆਈ ): ਅੱਤਵਾਦ ਦਾ ਬਹਾਦੁਰੀ ਨਾਲ ਸਾਹਮਣਾ ਕਰਨ ਵਾਲੇ ਕਾਮਰੇਡ ਬਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ, ਤਰਨ ਤਾਰਨ ਦੇ ਭਿੱਖੀਵਿੰਡ ਦੇ ਰਹਿਣ ਵਾਲੇ ਕਾਮਰੇਡ ਨੂੰ ਉੰਨਾ ਦੇ ਘਰ ਦੇ ਬਾਹਰ ਕੁੱਝ ਅਣਪਛਾਤੇ ਲੋਕਾਂ ਵਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ, ਅਤੇ ਉੰਨਾ ਦੀ ਮੌਤ ਹੋ ਗਈ , ਜਿਕਰਖਾਸ ਹੈ ਕਿ ਜੱਦ ਪੰਜਾਬ ਚ ਅੱਤਵਾਦ ਚਰਮ ਸੀਮਾ ਤੇ ਸੀ ਉਸ ਵੇਲ਼ੇ ਕਾਮਰੇਡ ਬਲਵਿੰਦਰ ਸਿੰਘ ਜੀ ਨੇ ਆਪਣੀ ਬਹਾਦੁਰੀ ਦਾ ਜਲਵਾ ਵਖਾਇਆ ਸੀ , ਉੰਨਾ ਨੇ ਅੱਤਵਾਦ ਦੇ ਦੰਦ ਖੱਟੇ ਕੀਤੇ ਸੀ | ਉੰਨਾ ਦੀ ਬਹਾਦੁਰੀ ਤੇ ਕਈ ਫ਼ਿਲਮਾਂ ਬਣ ਚੁੱਕਿਆ ਨੇ, ਉਂਣ ਅਤੇ ਹੁਣ ਤਕ 20 ਤੋਂ ਵੱਧ ਹਮਲੇ ਹੋ ਚੁੱਕੇ ਨੇ, ਪਰ ਉੰਨਾ ਨੇ ਅਕਸਰ ਹੀ ਦੁਸ਼ਮਣਾਂ ਨੂੰ ਮਾਰ ਸੁੱਟਿਆ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!