|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਸਰਕਾਰ ਦਾ ਵੱਡਾ ਐਲਾਨ ,ਬੱਚੇ ਤੇ ਮਾਪੇ ਹੋਏ ਖੁਸ਼

ਉਨਟਾਰੀਓ (ਐਨ .ਆਰ .ਆਈ ):ਦੁਨੀਆਂ ਭਰ ਦੇ ਵਿਚ ਕਰੋਨਾ ਦਾ ਪ੍ਰਕੋਪ ਚੱਲ ਰਿਹਾ ਹੈ ਜਿਸ ਕਾਰਨ ਦੁਨੀਆਂ ਭਰ ਦੇ ਸਕੂਲ ਕਾਲਜ ਬੰਦ ਹੋਏ ਪਏ ਨੇ ,ਓਥੇ ਹੀ ਕਰੋਨਾ ਦਾ ਸਭ ਤੋਂ ਵੱਧ ਅਸਰ ਉਨਟਾਰੀਓ ਤੇ ਕਿਊਬਿਕ ਸੂਬੇ ਚੱਲ ਰਹੇ ਹੈ ,ਇਸ ਕਾਰਨ ਇਹਨਾਂ ਸੂਬਿਆਂ ਦੇ ਵਿੱਚ ਕਾਫੀ ਸਖ਼ਤ ਪਾਬੰਦੀਆਂ ਵੀ ਲੱਗਿਆ ਹੋਇਆ ਹੈ ਓਥੇ ਹੀ ਉਨਟਾਰੀਓ ਸਰਕਾਰ ਦੇ ਵਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ ਉਨ

NRI Post Desk · 2226 ਦਿਨ ਪਹਿਲਾਂ · ਅੱਪਡੇਟ 2226 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ ਸਰਕਾਰ ਦਾ ਵੱਡਾ ਐਲਾਨ ,ਬੱਚੇ ਤੇ ਮਾਪੇ ਹੋਏ ਖੁਸ਼
📷 NRI Post Desk

ਉਨਟਾਰੀਓ (ਐਨ .ਆਰ .ਆਈ ):ਦੁਨੀਆਂ ਭਰ ਦੇ ਵਿਚ ਕਰੋਨਾ ਦਾ ਪ੍ਰਕੋਪ ਚੱਲ ਰਿਹਾ ਹੈ ਜਿਸ ਕਾਰਨ ਦੁਨੀਆਂ ਭਰ ਦੇ ਸਕੂਲ ਕਾਲਜ ਬੰਦ ਹੋਏ ਪਏ ਨੇ ,ਓਥੇ ਹੀ ਕਰੋਨਾ ਦਾ ਸਭ ਤੋਂ ਵੱਧ ਅਸਰ ਉਨਟਾਰੀਓ ਤੇ ਕਿਊਬਿਕ ਸੂਬੇ ਚੱਲ ਰਹੇ ਹੈ ,ਇਸ ਕਾਰਨ ਇਹਨਾਂ ਸੂਬਿਆਂ ਦੇ ਵਿੱਚ ਕਾਫੀ ਸਖ਼ਤ ਪਾਬੰਦੀਆਂ ਵੀ ਲੱਗਿਆ ਹੋਇਆ ਹੈ ਓਥੇ ਹੀ ਉਨਟਾਰੀਓ ਸਰਕਾਰ ਦੇ ਵਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ ਉਨਟਾਰੀਓ ਦੇ ਵਿੱਚ ਸਕੂਲ ਖੋਲਣ ਦੀ ਗੱਲ ਕੀਤੀ ਗਈ ਹੈ ,ਸਰਕਾਰ ਨੇ ਐਲਾਨ ਕਰਦੇ ਕਿਹਾ 2020 -2021 ਦੇ ਵਿਚ 20 ਨਵੇਂ ਸਕੂਲ ਤੇ 8 ਪੱਕੇ ਸਕੂਲ ਬਣਾਉਣ ਲਈ 550 ਮਿਲੀਅਨ ਡਾਲਰ ਖਰਚ ਕਰੇਗੀ ਉਨਟਾਰੀਓ ਦੇ ਮੁੱਖ ਢੰਗ ਫੋਰਡ ਮੰਤਰੀ ਟਰਾਂਟੋ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!