|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੈਬਿਨਟ ਮੰਤਰੀ ਦਾ ਵੱਡਾ ਬਿਆਨ , ਪੰਜਾਬ ਨੂੰ ਲੱਗੀ ਕਿਸੇ ਦੀ ਨਜ਼ਰ

ਪੰਜਾਬ (ਐਨ ਆਰ ਆਈ );- ਪੰਜਾਬ ਦੇ ਕੈਬਿਨਟ ਮੰਤਰੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ ,ਪੰਜਾਬ ਚ ਜੋ ਦੀਨੋ ਦਿਨ ਘਟਨਾਵਾਂ ਵੱਧ ਰਹੀਆਂ ਨੇ ਉਸ ਤੇ ਉੰਨਾ ਦਾ ਇਹ ਬਿਆਨ ਸੀ, ਦਰਅਸਲ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੋਂ ਜੱਦ ਪੱਤਰਕਾਰਾਂ ਨੇ ਇਹ ਸਵਾਲ ਪੁੱਛਿਆ ਕਿ ਪੰਜਾਬ ਚ ਦੀਨੋ ਦਿਨ ਜੋ ਕ਼ਾਨੂਨ ਵਿਵਸਥਾ ਖਰਾਬ ਹੋ ਰਹੀ ਹੈ ਉਸ ਤੇ ਉੰਨਾ ਦਾ ਕਿ ਕਹਿਣਾ ਹੈ ਤੇ ਮੰਤਰੀ ਸਾਬ

NRI Post Desk · 2231 ਦਿਨ ਪਹਿਲਾਂ · ਅੱਪਡੇਟ 2231 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਬਿਨਟ ਮੰਤਰੀ ਦਾ ਵੱਡਾ ਬਿਆਨ , ਪੰਜਾਬ ਨੂੰ ਲੱਗੀ ਕਿਸੇ ਦੀ ਨਜ਼ਰ
📷 NRI Post Desk

ਪੰਜਾਬ (ਐਨ ਆਰ ਆਈ );- ਪੰਜਾਬ ਦੇ ਕੈਬਿਨਟ ਮੰਤਰੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ ,ਪੰਜਾਬ ਚ ਜੋ ਦੀਨੋ ਦਿਨ ਘਟਨਾਵਾਂ ਵੱਧ ਰਹੀਆਂ ਨੇ ਉਸ ਤੇ ਉੰਨਾ ਦਾ ਇਹ ਬਿਆਨ ਸੀ, ਦਰਅਸਲ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੋਂ ਜੱਦ ਪੱਤਰਕਾਰਾਂ ਨੇ ਇਹ ਸਵਾਲ ਪੁੱਛਿਆ ਕਿ ਪੰਜਾਬ ਚ ਦੀਨੋ ਦਿਨ ਜੋ ਕ਼ਾਨੂਨ ਵਿਵਸਥਾ ਖਰਾਬ ਹੋ ਰਹੀ ਹੈ ਉਸ ਤੇ ਉੰਨਾ ਦਾ ਕਿ ਕਹਿਣਾ ਹੈ ਤੇ ਮੰਤਰੀ ਸਾਬ ਨੇ ਕਿਹਾ ਕਿ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ , ਪੰਜਾਬ ਤੇ ਰੱਬ ਮੇਹਰ ਕਰੇ | ਜਿਕਰੇਕਹਸ ਹੈ ਕਿ ਪਿਛਲੇ ਕੁਝ ਦਿੰਨਾ ਤੋਂ ਲਗਾਤਰ ਖੂਨ ਖਰਾਬੇ ਦੀਆ ਘਟਨਾਵਾਂ ਸਾਹਮਣੇ ਆ ਰਹੀਆਂ ਨੇ , ਉੱਤੋਂ ਦੀ ਮੰਤਰੀਆਂ ਦੇ ਅਜਿਹੇ ਬਿਆਨ ਸਾਹਮਣੇ ਆਨੇ ਕੀਤੇ ਨਾ ਕੀਤੇ ਸਰਕਾਰ ਤੇ ਵੀ ਸਵਾਲ ਖੜੇ ਕਰਦੇ ਨੇ ਕਿ ਜਿੰਨਾ ਨੇ ਇਹ ਸਭ ਰੋਕਣਾ ਹੈ ਉਹ ਖੁਦ ਹੀ ਰਬ ਨੂੰ ਕੋਸ ਰਹੇ ਨੇ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!