|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਖ਼ਤਰਨਾਕ ਭੂਚਾਲ ਦਾ ਵਿਗਿਆਨੀਆਂ ਨੇ ਕੀਤਾ ਦਾਅਵਾ

ਉਨਟਾਰੀਓ (ਐਨ .ਆਰ .ਆਈ ):ਅੱਗੇ ਹੀ ਦੁਨੀਆ ਦੇ ਵਿਚ ਕਰੋਨਾ ਦਾ ਕਹਿਰ ਬਣਿਆ ਹੋਇਆ ਹੈ ਲੋਕਾਂ ਦਾ ਜੀਵਨ ਰੁਕਇਆ ਹੋਇਆ ਹੈ ਇਸ ਮਹਾਮਾਰੀ ਦੇ ਕਾਰਨ,ਬੱਚਿਆਂ ਦੀਆਂ ਪੜਾਈ ਰੁੱਕੀ ਹੋਈ ਹੈ ,ਲੋਕ ਦੀਆਂ ਨੌਕਰੀਆਂ ਜਾ ਰਹਿਆ ਨੇ ਓਥੇ ਹੀ ਹੁਣ ਇਕ ਅਜੇਹੀ ਰਿਸਰਚ ਹੋਈ ਇਕ ਵੱਡੀ ਗੱਲ ਸਾਹਮਣੇ ਆਈ ਹੈ ਇਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਲਦ ਹੀ ਭਾਰਤ ਦੇ ਪੂਰੇ ਹਿਮਾਲਿਆ ਖੇਤਰ '

NRI Post Desk · 2220 ਦਿਨ ਪਹਿਲਾਂ · ਅੱਪਡੇਟ 2220 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਖ਼ਤਰਨਾਕ ਭੂਚਾਲ ਦਾ ਵਿਗਿਆਨੀਆਂ ਨੇ ਕੀਤਾ ਦਾਅਵਾ
📷 NRI Post Desk

ਉਨਟਾਰੀਓ (ਐਨ .ਆਰ .ਆਈ ):ਅੱਗੇ ਹੀ ਦੁਨੀਆ ਦੇ ਵਿਚ ਕਰੋਨਾ ਦਾ ਕਹਿਰ ਬਣਿਆ ਹੋਇਆ ਹੈ ਲੋਕਾਂ ਦਾ ਜੀਵਨ ਰੁਕਇਆ ਹੋਇਆ ਹੈ ਇਸ ਮਹਾਮਾਰੀ ਦੇ ਕਾਰਨ,ਬੱਚਿਆਂ ਦੀਆਂ ਪੜਾਈ ਰੁੱਕੀ ਹੋਈ ਹੈ ,ਲੋਕ ਦੀਆਂ ਨੌਕਰੀਆਂ ਜਾ ਰਹਿਆ ਨੇ ਓਥੇ ਹੀ ਹੁਣ ਇਕ ਅਜੇਹੀ ਰਿਸਰਚ ਹੋਈ ਇਕ ਵੱਡੀ ਗੱਲ ਸਾਹਮਣੇ ਆਈ ਹੈ ਇਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਲਦ ਹੀ ਭਾਰਤ ਦੇ ਪੂਰੇ ਹਿਮਾਲਿਆ ਖੇਤਰ 'ਚ ਤੇਜ਼ ਭੂਚਾਲ ਦੇ ਝਟਕੇ ਆ ਸਕਦੇ ਹਨ। ਇਨ੍ਹਾਂ ਖੇਤਰਾਂ ਦੇ ਅੰਦਰ ਹੀ ਅੰਦਰ ਹਲਚਲ ਤੇਜ਼ ਹੋ ਰਹੀ ਹੈ।ਭਾਰਤ ਦੇ ਸਿਰ ਦਾ ਤਾਜ ਕਹੇ ਜਾਣ ਵਾਲੇ ਹਿਮਾਲਿਆ ਦੇਸ਼ ਨੂੰ ਨਾ ਸਿਰਫ ਉੱਤਰ ਦਿਸ਼ਾ ਤੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਤੋਂ ਬਚਾਉਂਦਾ ਹੈ ਬਲਕਿ ਦੁਸ਼ਮਣਾਂ ਨੂੰ ਵੀ ਦੇਸ਼ 'ਚ ਦਾਖਲ ਹੋਣ ਤੋਂ ਰੋਕਦਾ ਹੈ। ਰਿਸਰਚ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ 'ਚ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਇਹ ਸਾਡੇ ਜੀਵਨ ਕਾਲ ਦੌਰਾਨ ਹੀ ਆ ਜਾਵੇ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!