|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਖੁਸ਼ਬੂ ਸੁੰਦਰ ਨੇ ਬੁਲਾਰੇ ਵਜੋਂ ਦਿੱਤਾ ਅਸਤੀਫ਼ਾ, ਕਾਂਗਰਸ ਪ੍ਰਧਾਨ ਨੂੰ ਲਿਖਿਆ ਪੱਤਰ

ਦਿੱਲੀ (ਐਨ ਆਰ ਆਈ) : ਕਾਂਗਰਸ ਦੇ ਅੰਦਰ ਹਲਚਲ ਮੱਚੀ ਹੋਈ ਹੈ , ਖੁਸ਼ਬੂ ਸੁੰਦਰ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ , ਕਾਂਗਰਸ ਪ੍ਰਧਾਨ ਨੂੰ ਪੱਤਰ ਲਿਖਦਿਆਂ ਕਿਹਾ, "ਪਾਰਟੀ ਦੇ ਅੰਦਰ ਉੱਚ ਪੱਧਰ 'ਤੇ ਬੈਠੇ ਕੁਝ ਤੱਤ, ਉਹ ਲੋਕ ਜਿਨ੍ਹਾਂ ਦੀ ਜ਼ਮੀਨੀ ਹਕੀਕਤ ਜਾਂ ਜਨਤਕ ਮਾਨਤਾ ਨਾਲ ਕੋਈ ਸੰਪਰਕ ਨਹੀਂ ਹੈ, ਉਹ ਤਾਨਾਸ਼ਾਹ ਬਣਦੇ ਹਨ, ਅਤੇ ਕਮ ਕਰਨ ਵਾਲਿਆਂ ਨੂੰ ਪ੍ਰੋਤਸਾ

NRI Post Desk · 2236 ਦਿਨ ਪਹਿਲਾਂ · ਅੱਪਡੇਟ 2236 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਖੁਸ਼ਬੂ ਸੁੰਦਰ ਨੇ ਬੁਲਾਰੇ ਵਜੋਂ ਦਿੱਤਾ ਅਸਤੀਫ਼ਾ, ਕਾਂਗਰਸ ਪ੍ਰਧਾਨ ਨੂੰ ਲਿਖਿਆ ਪੱਤਰ
📷 NRI Post Desk

ਦਿੱਲੀ (ਐਨ ਆਰ ਆਈ) : ਕਾਂਗਰਸ ਦੇ ਅੰਦਰ ਹਲਚਲ ਮੱਚੀ ਹੋਈ ਹੈ , ਖੁਸ਼ਬੂ ਸੁੰਦਰ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ , ਕਾਂਗਰਸ ਪ੍ਰਧਾਨ ਨੂੰ ਪੱਤਰ ਲਿਖਦਿਆਂ ਕਿਹਾ, "ਪਾਰਟੀ ਦੇ ਅੰਦਰ ਉੱਚ ਪੱਧਰ 'ਤੇ ਬੈਠੇ ਕੁਝ ਤੱਤ, ਉਹ ਲੋਕ ਜਿਨ੍ਹਾਂ ਦੀ ਜ਼ਮੀਨੀ ਹਕੀਕਤ ਜਾਂ ਜਨਤਕ ਮਾਨਤਾ ਨਾਲ ਕੋਈ ਸੰਪਰਕ ਨਹੀਂ ਹੈ, ਉਹ ਤਾਨਾਸ਼ਾਹ ਬਣਦੇ ਹਨ, ਅਤੇ ਕਮ ਕਰਨ ਵਾਲਿਆਂ ਨੂੰ ਪ੍ਰੋਤਸਾਹਿਤ ਨਹੀਂ ਕਰਦੇ ਉੰਨਾ ਨੂੰ ਦਬਾਇਆ ਜਾਂਦਾ ਹੈ ,ਅਜਿਹੇ ਸ਼ਬਦਾਂ ਦੇ ਨਾਲ ਖੁਸ਼ਬੂ ਸੁੰਦਰ ਨੇ ਕਾਂਗਰਸ ਤੋਂ ਅਸਤੀਫ਼ਾ ਦਿੱਤਾ | ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿੱਖ ਪਾਰਟੀ ਚ ਜੋ ਕੰਮ ਕਰਨ ਦੇ ਲਈ ਮਾਨ ਵਰਤਿਆ ਉਸਦਾ ਧੰਨਵਾਦ ਵੀ ਜਤਾਇਆ |ਜਿਕਰੇਖਾਸ ਹੈ ਕਿ ਖੁਸ਼ਬੂ ਸੁੰਦਰ ਨੇ ਏਆਈਸੀਸੀ ਦੇ ਬੁਲਾਰੇ ਵਜੋਂ ਅਸਤੀਫਾ ਦਿੱਤਾ ਹੈ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!