|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀ ਹਮਲਾ, ਸੀ ਆਰ ਪੀ ਐਫ ਦੇ ਪੰਜ ਜਵਾਨ ਜਖ਼ਮੀ

ਜੰਮੂ ਕਸ਼ਮੀਰ (ਐਨ ਆਰ ਆਈ ): ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਇੱਕ ਵਾਰ ਫਿਰ ਅੱਤਵਾਦੀ ਹਮਲਾ ਹੋਇਆ ਹੈ ,ਜਿਸਦੇ ਵਿੱਚ ਸੀ ਆਰ ਪੀ ਐਫ ਦੇ ਪੰਜ ਜਵਾਨ ਜਖ਼ਮੀ ਹੋ ਗਏ ,ਜਿੰਨਾ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ,ਫਿਲਹਾਲ ਜਵਾਨਾਂ ਨੇ ਸਾਰੇ ਇਲਾਕੇ ਨੂੰ ਘੇਰ ਲਿਆ ਹੈ ,ਦੋ ਅੱਤਵਾਦੀਆਂ ਦੇ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ,ਉਹ ਘਾਤ ਲੱਗਾ ਕੇ ਬੈਠੇ ਹੋਏ ਸੀ ,ਜਿਵੇਂ

NRI Post Desk · 2243 ਦਿਨ ਪਹਿਲਾਂ · ਅੱਪਡੇਟ 2243 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀ ਹਮਲਾ, ਸੀ ਆਰ ਪੀ ਐਫ ਦੇ ਪੰਜ ਜਵਾਨ ਜਖ਼ਮੀ
📷 NRI Post Desk

ਜੰਮੂ ਕਸ਼ਮੀਰ (ਐਨ ਆਰ ਆਈ ): ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਇੱਕ ਵਾਰ ਫਿਰ ਅੱਤਵਾਦੀ ਹਮਲਾ ਹੋਇਆ ਹੈ ,ਜਿਸਦੇ ਵਿੱਚ ਸੀ ਆਰ ਪੀ ਐਫ ਦੇ ਪੰਜ ਜਵਾਨ ਜਖ਼ਮੀ ਹੋ ਗਏ ,ਜਿੰਨਾ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ,ਫਿਲਹਾਲ ਜਵਾਨਾਂ ਨੇ ਸਾਰੇ ਇਲਾਕੇ ਨੂੰ ਘੇਰ ਲਿਆ ਹੈ ,ਦੋ ਅੱਤਵਾਦੀਆਂ ਦੇ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ,ਉਹ ਘਾਤ ਲੱਗਾ ਕੇ ਬੈਠੇ ਹੋਏ ਸੀ ,ਜਿਵੇਂ ਹੀ ਸੀ ਆਰ ਪੀ ਐਫ ਦੀ ਪੇਟਰੋਲਿੰਗ ਪਾਰਟੀ ਪੰਪੋਰ ਬਾਈਪਾਸ ਦੇ ਨੇੜੇ ਪਹੁੰਚੀ ਤੇ ਅੱਤਵਾਦੀਆਂ ਵਲੋਂ ਹਮਲਾ ਕਰ ਦਿੱਤਾ ਗਿਆ ਓਹਨਾ ਤੇ ਗੋਲੀਆਂ ਚਲਾ ਦਿਤੀ ਗਈਆਂ, ਜਵਾਬੀ ਕਾਰਵਾਈ ਚ 110 ਬਟਾਲੀਅਨ ਦੇ ਜਵਾਨਾਂ ਨੇ ਫਾਇਰਿੰਗ ਕਰ ਜਵਾਬ ਦਿੱਤਾ | ਫਿਲਹਾਲ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਿਆ ਹੋਇਆ ਹੈ , ਕਾਰਵਾਈ ਚਲ ਰਹੀ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!