|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਲਈ ਅਡਵਾਇਜਰੀ ਕੀਤੀ ਜਾਰੀ

ਦੇਸ਼ ਵਿਚ ਔਰਤਾਂ ਉਤੇ ਤੇਜ਼ੀ ਨਾਲ ਵਧ ਰਹੇ ਅਪਰਾਧ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਲਈ ਅਡਵਾਇਜਰੀ (Advisory) ਜਾਰੀ ਕੀਤੀ ਹੈ।ਅਜਿਹੇ ਅਪਰਾਧ ਦੇ ਮਾਮਲੇ ਵਿਚ ਅਕਸਰ ਇਹ ਦੇਖਿਆ ਗਿਆ ਹੈ ਕਿ ਔਰਤਾਂ ਅਪਰਾਧ ਦੇ ਬਾਅਦ ਵੀ ਇਨਸਾਫ ਲਈ ਥਾਣੇ ਦੇ ਚੱਕਰ ਕੱਢਣ ਮਜਬੂਰ ਹੁੰਦੀਆਂ ਹਨ। ਸਰਕਾਰ ਦੁਆਰਾ ਜਾਰੀ ਕੀਤੀ ਅਡਵਾਇਜ਼ਰੀ ਦੇ ਅਨੁਸਾਰ ਹੁਣ ਔਰਤਾਂ ਉਤੇ ਜੁਰਮ ਬਾਰੇ

NRI Post Desk · 2238 ਦਿਨ ਪਹਿਲਾਂ · ਅੱਪਡੇਟ 2238 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਲਈ ਅਡਵਾਇਜਰੀ ਕੀਤੀ ਜਾਰੀ
📷 NRI Post Desk

ਦੇਸ਼ ਵਿਚ ਔਰਤਾਂ ਉਤੇ ਤੇਜ਼ੀ ਨਾਲ ਵਧ ਰਹੇ ਅਪਰਾਧ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਲਈ ਅਡਵਾਇਜਰੀ (Advisory) ਜਾਰੀ ਕੀਤੀ ਹੈ।ਅਜਿਹੇ ਅਪਰਾਧ ਦੇ ਮਾਮਲੇ ਵਿਚ ਅਕਸਰ ਇਹ ਦੇਖਿਆ ਗਿਆ ਹੈ ਕਿ ਔਰਤਾਂ ਅਪਰਾਧ ਦੇ ਬਾਅਦ ਵੀ ਇਨਸਾਫ ਲਈ ਥਾਣੇ ਦੇ ਚੱਕਰ ਕੱਢਣ ਮਜਬੂਰ ਹੁੰਦੀਆਂ ਹਨ। ਸਰਕਾਰ ਦੁਆਰਾ ਜਾਰੀ ਕੀਤੀ ਅਡਵਾਇਜ਼ਰੀ ਦੇ ਅਨੁਸਾਰ ਹੁਣ ਔਰਤਾਂ ਉਤੇ ਜੁਰਮ ਬਾਰੇ ਐਫਆਈਆਰ ਦਰਜ ਕਰਨਾ ਲਾਜ਼ਮੀ ਹੋਵੇਗਾ।ਉੱਤਰ ਪ੍ਰਦੇਸ਼ ਵਿਚ ਹਾਥਰਸ ਮਾਮਲੇ ਵਿੱਚ ਇੱਕ ਲੜਕੀ ਨਾਲ ਕਥਿਤ ਸਮੂਹਿਕ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਨੇ ਇਕ ਵਾਰ ਫਿਰ ਔਰਤ ਦੀ ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਦੇਸ਼ ਵਿੱਚ ਔਰਤਾਂ ਵਿਰੁੱਧ ਵਧ ਰਹੇ ਅਪਰਾਧ ਨੂੰ ਕਿਵੇਂ ਰੋਕਿਆ ਜਾਵੇ, ਇਸ ਬਾਰੇ ਇੱਕ ਵਾਰ ਫਿਰ ਚਰਚਾ ਜ਼ੋਰਾਂ ‘ਤੇ ਹੈ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!