|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜੁਲਾਈ 2021 ਤੱਕ ਹੋਵੇਗੀ ਉਪਲੱਭਦ ਕੋਰੋਨਾ ਵੈਕਸੀਨ, ਪਲਾਜ਼ਮਾ ਡੂਨੇਟ ਕਰਨ ਲਈ ਅੱਗੇ ਆਉਣ ਲੋਕ

ਨਵੀਂ ਦਿੱਲੀ (ਐਨ ਆਰ ਆਈ) : ਹੁਣ ਭਾਰਤੀਆਂ ਨੂੰ ਕੋਰੋਨਾ ਵੈਕਸੀਨ ਦਾ ਹੋਰ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਅਕਤੂਬਰ ਦੇ ਅਖ਼ੀਰ ਤੱਕ ਪੂਰਾ ਖਾਕਾ ਤਿਆਰ ਕਰ ਲਿਆ ਜਾਵੇਗਾ ,ਜਿਸ ਸੂਬੇ ਨੂੰ ਪਹਿਲੇ ਵੈਕਸੀਨ ਦਿਤੀ ਜਾਣੀ ਹੈ ਉਸਦੀ ਵੀ ਸੂਚੀ ਤਿਆਰ ਕੀਤੀ ਜਾਵੇਗੀ , ਡਾ.ਹਰਸ਼ਵਰਧਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਜੁਲਾਈ 2021 ਤੱਕ 20 ਤੋ 25 ਕਰੋੜ ਲੋਕਾਂ ਨੂੰ ਵੈਕਸੀਨ ਉ

NRI Post Desk · 2243 ਦਿਨ ਪਹਿਲਾਂ · ਅੱਪਡੇਟ 2243 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜੁਲਾਈ 2021 ਤੱਕ ਹੋਵੇਗੀ ਉਪਲੱਭਦ ਕੋਰੋਨਾ ਵੈਕਸੀਨ, ਪਲਾਜ਼ਮਾ ਡੂਨੇਟ ਕਰਨ ਲਈ ਅੱਗੇ ਆਉਣ ਲੋਕ
📷 NRI Post Desk

ਨਵੀਂ ਦਿੱਲੀ (ਐਨ ਆਰ ਆਈ) : ਹੁਣ ਭਾਰਤੀਆਂ ਨੂੰ ਕੋਰੋਨਾ ਵੈਕਸੀਨ ਦਾ ਹੋਰ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਅਕਤੂਬਰ ਦੇ ਅਖ਼ੀਰ ਤੱਕ ਪੂਰਾ ਖਾਕਾ ਤਿਆਰ ਕਰ ਲਿਆ ਜਾਵੇਗਾ ,ਜਿਸ ਸੂਬੇ ਨੂੰ ਪਹਿਲੇ ਵੈਕਸੀਨ ਦਿਤੀ ਜਾਣੀ ਹੈ ਉਸਦੀ ਵੀ ਸੂਚੀ ਤਿਆਰ ਕੀਤੀ ਜਾਵੇਗੀ , ਡਾ.ਹਰਸ਼ਵਰਧਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਜੁਲਾਈ 2021 ਤੱਕ 20 ਤੋ 25 ਕਰੋੜ ਲੋਕਾਂ ਨੂੰ ਵੈਕਸੀਨ ਉਪਲੱਭਦ ਕਰਵਾਉਣ ਦੀ ਵਿਵਸਥਾ ਕਰ ਲਈ ਜਾਵੇਗੀ , ਕੋਰੋਨਾ ਤੋਂ ਬਚਾਉ ਲਈ ਵਿਟਾਮੀਨ ਦੀਆਂ ਗੋਲੀਆਂ ਤੇ ਡਾ. ਹਰਸ਼ਵਰਧਨ ਨੇ ਕਿਹਾ ਕਿ ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋਂ ਬਿੰਨਾ ਨਾ ਲਵੋ |ਓਥੇ ਹੀ ਉੰਨਾ ਦਾ ਕਹਿਣਾ ਸੀ ਕਿ ਕੋਰੋਨਾ ਤੋਂ ਠੀਕ ਹੋ ਚੁਕੇ ਲੋਕ ਉਤਸ਼ਾਹ ਨਾਲ ਅੱਗੇ ਨਹੀਂ ਆ ਰਹੇ ,ਉੰਨਾ ਦੇ ਦਿਲਾਂ ਚੋਂ ਡਰ ਕੱਢਣਾ ਜ਼ਰੂਰੀ ਹੈ, ਤਾਂ ਜੋ ਉਹ ਅੱਗੇ ਆ ਕੇ ਪਲਾਜ਼ਮਾ ਡੂਨੇਟ ਕਰ ਸੱਕਣ| ਜਿਕਰੇਖਾਸ ਹੈ ਕਿ ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀ ਕੇ ਪਾਲ ਦੀ ਪ੍ਰਧਾਨਗੀ ਚ ਗਠਿਤ ਉੱਚ ਪੱਧਰੀ ਕਮੇਟੀ ਕੋਰੋਨਾ ਵੈਕਸੀਨ ਤੇ ਸਾਰਾ ਖਾਕਾ ਤਿਆਰ ਕਰ ਰਹੀ ਹੈ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!