|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਜੰਮੂ ਕਸ਼ਮੀਰ ਨੂੰ ਲੈ ਕੇਂਦਰ ਸਰਕਾਰ ਦਾ ਵੱਡਾ ਐਲਾਨ, ਕੋਈ ਵੀ ਖਰੀਦ ਸਕਦਾ ਜਮੀਨ

ਸ੍ਰੀਨਗਰ ( ਐਨ ਆਰ ਆਈ ):- ਜੰਮੂ ਕਸ਼ਮੀਰ ਨੂੰ ਲੈ ਕੇਂਦਰ ਸਰਕਾਰ ਦੇ ਵਲੋਂ ਇੱਕ ਵੱਡਾ ਐਲਾਨ ਕਰ ਦਿਤਾ ਗਿਆ ਹੈ ,ਹੁਣ ਕੋਈ ਵੀ ਇੱਥੇ ਜਮੀਨ ਖਰੀਦ ਸਕਦਾ ਹੈ , ਜਮੀਨ ਖਰੀਦਣ ਲਈ ਇੱਥੇ ਦਾ ਨਿਵਾਸੀ ਹੋਣ ਦੀ ਜਰੂਰਤ ਨਹੀਂ ਹੈ , ਜਮੀਨ ਸ਼ਹਿਰੀ ਅਤੇ ਮਿਉਂਸਿਪਲ ਇਲਾਕੇ ਚ ਖਰੀਦੀ ਜਾ ਸਕਦੀ ਹੈ | ਇਹ ਫੈਂਸਲਾ ਜੰਮੂ ਕਸ਼ਮੀਰ ਨੂੰ ਲੈ ਕੇਂਦਰ ਸਰਕਾਰ ਦਾ ਇੱਕ ਅਹਿਮ ਅਤੇ ਵੱਡਾ ਫੈਂਸਲਾ ਹੈ

NRI Post Desk · 2221 ਦਿਨ ਪਹਿਲਾਂ · ਅੱਪਡੇਟ 2221 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਜੰਮੂ ਕਸ਼ਮੀਰ ਨੂੰ ਲੈ ਕੇਂਦਰ ਸਰਕਾਰ ਦਾ ਵੱਡਾ ਐਲਾਨ, ਕੋਈ ਵੀ ਖਰੀਦ ਸਕਦਾ ਜਮੀਨ
📷 NRI Post Desk

ਸ੍ਰੀਨਗਰ ( ਐਨ ਆਰ ਆਈ ):- ਜੰਮੂ ਕਸ਼ਮੀਰ ਨੂੰ ਲੈ ਕੇਂਦਰ ਸਰਕਾਰ ਦੇ ਵਲੋਂ ਇੱਕ ਵੱਡਾ ਐਲਾਨ ਕਰ ਦਿਤਾ ਗਿਆ ਹੈ ,ਹੁਣ ਕੋਈ ਵੀ ਇੱਥੇ ਜਮੀਨ ਖਰੀਦ ਸਕਦਾ ਹੈ , ਜਮੀਨ ਖਰੀਦਣ ਲਈ ਇੱਥੇ ਦਾ ਨਿਵਾਸੀ ਹੋਣ ਦੀ ਜਰੂਰਤ ਨਹੀਂ ਹੈ , ਜਮੀਨ ਸ਼ਹਿਰੀ ਅਤੇ ਮਿਉਂਸਿਪਲ ਇਲਾਕੇ ਚ ਖਰੀਦੀ ਜਾ ਸਕਦੀ ਹੈ | ਇਹ ਫੈਂਸਲਾ ਜੰਮੂ ਕਸ਼ਮੀਰ ਨੂੰ ਲੈ ਕੇਂਦਰ ਸਰਕਾਰ ਦਾ ਇੱਕ ਅਹਿਮ ਅਤੇ ਵੱਡਾ ਫੈਂਸਲਾ ਹੈ , ਹੁਣ ਭਾਰਤ ਦੇ ਵੱਖ ਵੱਖ ਹਿੱਸਿਆਂ ਚ ਰਹਿ ਰਹੇ ਨਾਗਰਿਕ ਕੇਂਦਰ ਸ਼ਾਸਿਤ ਜੰਮੂ ਕਸ਼ਮੀਰ ਚ ਜਮੀਨ ਖਰੀਦ ਸਕਦੇ ਨੇ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!