ਅਮਰੀਕਾ (ਐਨ ਆਰ ਆਈ) : ਕੋਰੋਨਾ ਵਾਇਰਸ ਤੋਂ ਠੀਕ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਿੱਥੇ ਰੈਲਿਆਂ ਕਰ ਰਹੇ ਨੇ, ਓਥੇ ਹੀ ਉਹ ਲੋਕਾਂ ਚ ਇਹ ਸੰਦੇਸ਼ ਵਿਸਤਾਰ ਕਰਨ ਚ ਲੱਗੇ ਹੋਏ ਨੇ ਕਿ ਉਹ ਵਾਇਰਸ ਦੇ ਪ੍ਰਤੀਰੋਧਕ ਬਣ ਚੁੱਕੇ ਨੇ ,ਅਤੇ ਹਰ ਕੋਈ ਇਸ ਵਾਇਰਸ ਦਾ ਪ੍ਰਤੀਰੋਧਕ ਹੈ ਜੋ ਇਸਦੇ ਸੰਪਰਕ ਚ ਆਇਆ ਹੈ ,ਉੰਨਾ ਦਾ ਇਹ ਸੰਦੇਸ਼ ਮਾਹਿਰਾਂ ਨੂੰ ਫਿੱਕਰ ਚ ਪਾ ਰਿਹਾ ਹੈ , ਮਾਹਿਰਾਂ ਦਾ ਕਹਿਣਾ ਹੈ ਕਿ ਇਹ ਖਤਰਨਾਕ ਹੈ, ਉੰਨਾ ਦਾ ਕਹਿਣਾ ਹੈ ਕਿ ਉਹ ਸਿਰਫ ਇਸ ਕਰਕੇ ਇਸ ਦਾ ਵਿਰੋਧ ਨਹੀਂ ਕਰ ਰਹੇ ਕਿ ਕਿ ਉੰਨਾ ਕੋਲ ਵਿਗਿਆਨਿਕ ਅੰਕੜੇ ਨਹੀਂ ਹਨ ਇਸਦਾ ਸਮਰਥਨ ਕਰਨ ਲਈ ਬਲਕਿ ਇਸ ਕਰਕੇ ਕਰ ਰਹੇ ਨੇ ਕਉਂਕਿ ਇਹ ਸ਼ਬਦ ਮਹਾਮਾਰੀ ਦੀ ਗੰਭੀਰਤਾ ਨੂੰ ਘਟਾਉਂਦਾ ਹੈ|
ਟਰੰਪ ਦੀਆਂ ਗਲਾਂ, ਮਾਹਿਰਾਂ ਨੂੰ ਪਾ ਰਹੀਆਂ ਚਿੰਤਾਵਾਂ
ਅਮਰੀਕਾ (ਐਨ ਆਰ ਆਈ) : ਕੋਰੋਨਾ ਵਾਇਰਸ ਤੋਂ ਠੀਕ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਿੱਥੇ ਰੈਲਿਆਂ ਕਰ ਰਹੇ ਨੇ, ਓਥੇ ਹੀ ਉਹ ਲੋਕਾਂ ਚ ਇਹ ਸੰਦੇਸ਼ ਵਿਸਤਾਰ ਕਰਨ ਚ ਲੱਗੇ ਹੋਏ ਨੇ ਕਿ ਉਹ ਵਾਇਰਸ ਦੇ ਪ੍ਰਤੀਰੋਧਕ ਬਣ ਚੁੱਕੇ ਨੇ ,ਅਤੇ ਹਰ ਕੋਈ ਇਸ ਵਾਇਰਸ ਦਾ ਪ੍ਰਤੀਰੋਧਕ ਹੈ ਜੋ ਇਸਦੇ ਸੰਪਰਕ ਚ ਆਇਆ ਹੈ ,ਉੰਨਾ ਦਾ ਇਹ ਸੰਦੇਸ਼ ਮਾਹਿਰਾਂ ਨੂੰ ਫਿੱਕਰ ਚ ਪਾ ਰਿਹਾ ਹੈ ,
NRI Post Desk · 2234 ਦਿਨ ਪਹਿਲਾਂ · ਅੱਪਡੇਟ 2234 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





