|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਡੋਨਾਲਡ ਟਰੰਪ ਤੇ ਓਹਨਾ ਦੀ ਪਤਨੀ ਹੋਏ ਕਰੋਨਾ ਪੋਜ਼ੀਟਿਵ

ਅਮਰੀਕਾ (ਐਨ .ਆਰ .ਆਈ ):ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੰਨਾ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਪੋਜ਼ੀਟਿਵ ਪਾਏ ਗਏ ਨੇ , ਟਰੰਪ ਨੇ ਖੁੱਦ ਇਸਦੀ ਜਾਣਕਰੀ ਟਵੀਟਰ ਤੇ ਸਾਂਝੀ ਕੀਤੀ ਹੈ , ਜਿਕਰੇਖਾਸ ਹੈ ਕਿ ਇਸ ਤੋਂ ਪਹਿਲਾਂ ਉੰਨਾ ਦੀ ਸਲਾਹਕਾਰ ਨੂੰ ਕੋਰੋਨਾ ਦੀ ਚਪੇਟ ਚ ਪਾਇਆ ਗਿਆ ਸੀ ,,ਜਿਸ ਤੋਂ ਬਾਅਦ ਟਰੰਪ ਨੇ ਆਪਣੇ ਆਪ ਨੂੰ ਏਕਾਂਤਵਾਸ ਕਰ ਲਿਆ ਸੀ , ਪਰ ਹੁਣ ਇਹ

NRI Post Desk · 2246 ਦਿਨ ਪਹਿਲਾਂ · ਅੱਪਡੇਟ 2246 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਡੋਨਾਲਡ ਟਰੰਪ ਤੇ ਓਹਨਾ ਦੀ ਪਤਨੀ ਹੋਏ ਕਰੋਨਾ ਪੋਜ਼ੀਟਿਵ
📷 NRI Post Desk

ਅਮਰੀਕਾ (ਐਨ .ਆਰ .ਆਈ ):ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੰਨਾ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਪੋਜ਼ੀਟਿਵ ਪਾਏ ਗਏ ਨੇ , ਟਰੰਪ ਨੇ ਖੁੱਦ ਇਸਦੀ ਜਾਣਕਰੀ ਟਵੀਟਰ ਤੇ ਸਾਂਝੀ ਕੀਤੀ ਹੈ , ਜਿਕਰੇਖਾਸ ਹੈ ਕਿ ਇਸ ਤੋਂ ਪਹਿਲਾਂ ਉੰਨਾ ਦੀ ਸਲਾਹਕਾਰ ਨੂੰ ਕੋਰੋਨਾ ਦੀ ਚਪੇਟ ਚ ਪਾਇਆ ਗਿਆ ਸੀ ,,ਜਿਸ ਤੋਂ ਬਾਅਦ ਟਰੰਪ ਨੇ ਆਪਣੇ ਆਪ ਨੂੰ ਏਕਾਂਤਵਾਸ ਕਰ ਲਿਆ ਸੀ , ਪਰ ਹੁਣ ਇਹ ਖਬਰ ਸਾਹਮਣੇ ਆਈ ਕਿ ਉਹ ਪੋਸਟਿਵ ਨਿਕਲੇ ਨੇ ਤੇ ਉੰਨਾ ਦੀ ਪਤਨੀ ਵੀ ਇਸਦੀ ਚਪੇਟ ਚ ਹੈ ,,,ਇਹ ਖ਼ਬਰ ਟਰੰਪ ਦੀ ਚੋਂਣ ਦੀ ਮੁਹੀਮ ਨੂੰ ਝਟਕਾ ਦੇ ਸਕਦੀ ਹੈ

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!