|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਤੇਜ਼ਾਬੀ ਹਮਲਾ :ਘਰ ਜਾਂਦੀ ਔਰਤ ਤੇ ਤੇਜ਼ਾਬ ਨਾਲ ਕੀਤਾ 2 ਵਿਅਕਤੀਆ ਨੇ ਹਮਲਾ

ਪਾਣੀਪਤ (ਐਨ .ਆਰ .ਆਈ ):ਔਰਤਾਂ ਸੁਰੱਖਿਅਤ ਨਹੀਂ ਹਨ ,ਅਪਰਾਧੀ ਬੇਖੌਫ ਹੋ ਚੁਕੇ ਨੇ, ਨਾ ਹੀ ਇਹਨਾਂ ਨੂੰ ਕਾਨੂੰਨ ਦਾ ਡਰ ਰਿਹਾ ਹੈ ਨਾ ਹੀ ਪੁਲਿਸ ਦਾ ,ਹਜੇ ਦੋ ਦਿਨ ਪਹਿਲਾ ਹੀ ਹਰਿਆਣਾ ਦੇ ਬਲਬਗੜ੍ਹ 'ਚ ਇੱਕ ਲੜਕੀ ਦਾ ਦੋ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਬਲਬਗੜ੍ਹ 'ਚ ਅਗਰਵਾਲ ਕਾਲਜ ਦੀ ਬੀਕਾਮ ਦੀ ਵਿਦਿਆਰਥਣ ਆਪਣਾ ਇਮਤਿਹਾਨ ਦੇਣ ਤੋਂ ਬਾਅਦ ਘਰ ਜਾ

NRI Post Desk · 2220 ਦਿਨ ਪਹਿਲਾਂ · ਅੱਪਡੇਟ 2220 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਤੇਜ਼ਾਬੀ ਹਮਲਾ :ਘਰ ਜਾਂਦੀ ਔਰਤ ਤੇ ਤੇਜ਼ਾਬ ਨਾਲ ਕੀਤਾ 2 ਵਿਅਕਤੀਆ ਨੇ ਹਮਲਾ
📷 NRI Post Desk

ਪਾਣੀਪਤ (ਐਨ .ਆਰ .ਆਈ ):ਔਰਤਾਂ ਸੁਰੱਖਿਅਤ ਨਹੀਂ ਹਨ ,ਅਪਰਾਧੀ ਬੇਖੌਫ ਹੋ ਚੁਕੇ ਨੇ, ਨਾ ਹੀ ਇਹਨਾਂ ਨੂੰ ਕਾਨੂੰਨ ਦਾ ਡਰ ਰਿਹਾ ਹੈ ਨਾ ਹੀ ਪੁਲਿਸ ਦਾ ,ਹਜੇ ਦੋ ਦਿਨ ਪਹਿਲਾ ਹੀ ਹਰਿਆਣਾ ਦੇ ਬਲਬਗੜ੍ਹ 'ਚ ਇੱਕ ਲੜਕੀ ਦਾ ਦੋ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਬਲਬਗੜ੍ਹ 'ਚ ਅਗਰਵਾਲ ਕਾਲਜ ਦੀ ਬੀਕਾਮ ਦੀ ਵਿਦਿਆਰਥਣ ਆਪਣਾ ਇਮਤਿਹਾਨ ਦੇਣ ਤੋਂ ਬਾਅਦ ਘਰ ਜਾ ਰਹੀ ਸੀ ਤਾਂ ਰਸਤੇ 'ਚ ਦੋ ਕਾਰ ਸਵਾਰ ਨੌਜਵਾਨਾਂ ਨੇ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਅਗਵਾ ਕਰਨ ਦੀ ਕੋਸ਼ਿਸ਼ 'ਚ ਨਾਕਾਮ ਰਹਿਣ ਤੇ ਨੌਜਵਾਨ ਨੇ ਲੜਕੀ ਨੂੰ ਗੋਲੀ ਮਾਰ ਦਿੱਤੀ

ਸੰਬੰਧਿਤ ਖ਼ਬਰਾਂ

ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਥੇ ਹੀ ਅੱਜ ਪਾਣੀਪਤ ਦੇ ਵਿਚ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਇਕ ਔਰਤ ਦੇ ਮੂੰਹ ਤੇ ਤੇਜ਼ਾਬ ਦੇ ਨਾਲ ਹਮਲਾ ਕਰ ਦਿੱਤਾ ਗਿਆ ,ਜਦ ਉਹ ਆਪਣਾ ਕੰਮ ਕਰਨ ਤੋਂ ਬਾਅਦ ਘਰ ਆ ਰਹੀ ਸੀ ਰਾਸਤੇ ਚ ਦੋ ਮੋਟਰਸਾਈਕਲ ਸਵਾਰਾ ਨੇ ਉਸ ਤੇ ਹਮਲਾ ਕਰ ਦਿੱਤਾ ਜਿਸ ਵਿਚ ਉਹ ਔਰਤ ਬੁਰੀ ਤਰਾਂ ਝੁਲਸ ਗਈ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!