|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦਿਨ ਚ ਹੋਇਆ ਹਨੇਰਾ ,ਵਿੱਤ ਰਾਜਧਾਨੀ ਮੁੰਬਈ ਚ ਗਰਿੱਡ ਫੇਲ੍ਹ

ਮੁੰਬਈ ( ਐਨ ਆਰ ਆਈ ) : ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਚ ਦਿਨ ਚ ਹੀ ਹਨੇਰਾ ਪੈ ਗਿਆ ,ਜਦੋ ਗਰਿੱਡ ਫੇਲ੍ਹ ਹੋ ਗਏ ਅਤੇ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ , ਲੋਕਲ ਟ੍ਰੇਨਾਂ ਰੁਕ ਗਈਆਂ, ਆਵਾਜਾਈ ਪ੍ਰਭਾਵਿਤ ਹੋਈ ,ਲੋਕਾਂ ਨੇ ਇਸ ਮੌਕੇ ਤੇ ਆਪਣਾ ਗੁੱਸਾ ਜਾਹਿਰ ਕੀਤਾ, ਮੁੰਬਈ ਦੇ ਗੋਰੇਗਾਓਂ, ਅੰਧੇਰੀ, ਸਯਾਨ, ਪ੍ਰਭਾਦੇਵੀ ਤੇ ਠਾਣੇ ਦੇ ਕਈ ਇਲਾਕਿਆਂ ਵਿਚ ਵੀ

NRI Post Desk · 2236 ਦਿਨ ਪਹਿਲਾਂ · ਅੱਪਡੇਟ 2236 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦਿਨ ਚ ਹੋਇਆ ਹਨੇਰਾ ,ਵਿੱਤ ਰਾਜਧਾਨੀ ਮੁੰਬਈ ਚ ਗਰਿੱਡ ਫੇਲ੍ਹ
📷 NRI Post Desk

ਮੁੰਬਈ ( ਐਨ ਆਰ ਆਈ ) : ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਚ ਦਿਨ ਚ ਹੀ ਹਨੇਰਾ ਪੈ ਗਿਆ ,ਜਦੋ ਗਰਿੱਡ ਫੇਲ੍ਹ ਹੋ ਗਏ ਅਤੇ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ , ਲੋਕਲ ਟ੍ਰੇਨਾਂ ਰੁਕ ਗਈਆਂ, ਆਵਾਜਾਈ ਪ੍ਰਭਾਵਿਤ ਹੋਈ ,ਲੋਕਾਂ ਨੇ ਇਸ ਮੌਕੇ ਤੇ ਆਪਣਾ ਗੁੱਸਾ ਜਾਹਿਰ ਕੀਤਾ, ਮੁੰਬਈ ਦੇ ਗੋਰੇਗਾਓਂ, ਅੰਧੇਰੀ, ਸਯਾਨ, ਪ੍ਰਭਾਦੇਵੀ ਤੇ ਠਾਣੇ ਦੇ ਕਈ ਇਲਾਕਿਆਂ ਵਿਚ ਵੀ ਬਿਜਲੀ ਬੰਦ ਹੈ, ਲੋਕਾਂ ਨੂੰ ਦਿਨ ਚ ਹਨੇਰੇ ਵਾਂਗ ਲਗ ਰਿਹਾ ਹੈ ,ਕਉਂਕਿ ਵਿੱਤ ਰਾਜਧਾਨੀ ਮੁੰਬਈ ਚ ਅਜਿਹਾ ਪਹਿਲੀ ਵਾਰ ਹੋਇਆ ਹੈ ਅਜਿਹਾ ਲੋਕਾਂ ਦਾ ਕਹਿਣਾ ਹੈ | ਮੁੰਬਈ ਦੇ ਟ੍ਰੈਫਿਕ ਸਿਗਨਲ ਕੰਮ ਨਹੀਂ ਕਰ ਰਹੇ ,ਸਥਾਨਕ ਰੇਲ ਸੇਵਾ ਦੇ ਸਾਰੇ ਸੰਕੇਤ ਵੀ ਰੁਕ ਗਏ ਹਨ । ਜਿਹੜੀ ਟ੍ਰੇਨ ਜਿੱਥੇ ਖੜ੍ਹੀ, ਸੀ ਉਥੇ ਹੀ ਰੁਕ ਗਈ ਹੈ, ਲੋਕਾਂ ਦਾ ਸਾਫ ਗੁਸਾ ਸਰਕਾਰ ਤੇ ਵੇਖਣ ਨੂੰ ਮਿਲਿਆ ਹੈ ,ਉੰਨਾ ਦਾ ਕਹਿਣਾ ਹੈ ਕਿ ਉੰਨਾ ਨੂੰ ਕੋਈ ਜਾਣਕਾਰੀ ਨਹੀਂ ਦਿਤੀ ਗਈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!