|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦਿੱਲੀ ਦੇ ਆਦਰਸ਼ ਨਗਰ ਚ ਲੜਕੇ ਦਾ ਮਾਰਕੁੱਟ ਕਰ ਕਤਲ

ਦਿੱਲੀ (ਐਨ .ਆਰ .ਆਈ ):ਦਿੱਲੀ ਦੇ ਆਦਰਸ਼ ਨਗਰ ਚ 18 ਤੋਂ 19 ਸਾਲਾਂ ਦੇ ਲੜਕੇ ਦਾ ਮਾਰਕੁੱਟ ਕਰ ਕਤਲ ਕਰ ਦਿੱਤਾ ਗਿਆ , ਕਤਲ ਦੀ ਵਜਹ ਪਿਆਰ ਦੱਸਿਆ ਜਾ ਰਿਹਾ ਹੈ , ਲੜਕਾ ਇੱਕ ਲੜਕੀ ਦੇ ਨਾਲ ਫੋਨ ਤੇ ਗੱਲ ਕਰਦਾ ਸੀ ਪਰ ਲੜਕੀ ਪਰਿਵਾਰ ਨੂੰ ਇਹ ਪਸੰਦ ਨਹੀਂ ਸੀ ,ਜਿਸ ਦੇ ਚਲਦੇ ਲੜਕੀ ਪਰਿਵਾਰ ਵਲੋਂ ਪਹਿਲਾਂ ਵੀ ਕਈ ਵਾਰ ਲੜਕੇ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਬ

NRI Post Desk · 2238 ਦਿਨ ਪਹਿਲਾਂ · ਅੱਪਡੇਟ 2238 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਦਿੱਲੀ (ਐਨ .ਆਰ .ਆਈ ):ਦਿੱਲੀ ਦੇ ਆਦਰਸ਼ ਨਗਰ ਚ 18 ਤੋਂ 19 ਸਾਲਾਂ ਦੇ ਲੜਕੇ ਦਾ ਮਾਰਕੁੱਟ ਕਰ ਕਤਲ ਕਰ ਦਿੱਤਾ ਗਿਆ , ਕਤਲ ਦੀ ਵਜਹ ਪਿਆਰ ਦੱਸਿਆ ਜਾ ਰਿਹਾ ਹੈ , ਲੜਕਾ ਇੱਕ ਲੜਕੀ ਦੇ ਨਾਲ ਫੋਨ ਤੇ ਗੱਲ ਕਰਦਾ ਸੀ ਪਰ ਲੜਕੀ ਪਰਿਵਾਰ ਨੂੰ ਇਹ ਪਸੰਦ ਨਹੀਂ ਸੀ ,ਜਿਸ ਦੇ ਚਲਦੇ ਲੜਕੀ ਪਰਿਵਾਰ ਵਲੋਂ ਪਹਿਲਾਂ ਵੀ ਕਈ ਵਾਰ ਲੜਕੇ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਬੀਤੀ ਦਿਨੀ ਲੜਕੇ ਨੂੰ ਫੋਨ ਕਰਕੇ ਘਰੋਂ ਬਾਹਰ ਬੁਲਾਇਆ ਗਿਆ, ਅਤੇ ਮਾਰਕੁੱਟ ਕਰ ਉਸਦਾ ਕਤਲ ਕਰ ਦਿੱਤਾ ਗਿਆ |

ਸੰਬੰਧਿਤ ਖ਼ਬਰਾਂ

ਪਰਿਵਾਰ ਦਾ ਰੋ ਰੋ ਕ ਬੁਰਾ ਹਾਲ , ਪਰਿਵਾਰ ਚ ਮ੍ਰਿਤਕ ਉਸਦੀ ਭੈਣ ਪਿਤਾ ਅਤੇ ਮਾਤਾ ਜੀ ਨੇ ,ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ,ਪੁਲਿਸ ਨੇ 5 ਲੋਕਾਂ ਨੂੰ ਹਿਰਾਸਤ ਚ ਲਿਆ ਤੁਹਾਨੂੰ ਦਸ ਦਈਏ ਕਿ ਇੰਨਾ ਚੋਂ ਤਿੰਨ ਨਾਬਾਲਿਗ ਨੇ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!