|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੋ ਦੁਕਾਨਾਂ 'ਚ ਲੱਗੀ ਭਿਆਨਕ ਅੱਗ

ਕਰਨਾਟਕ(ਐਨ .ਆਰ .ਆਈ ): ਕਰਨਾਟਕ ਦੇ ਵਿੱਚ ਦੋ ਦੁਕਾਨਾਂ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸਤੋ ਬਾਅਦ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹੜਕੰਪ ਮੱਚਿਆ ਹੋਇਆ ਹੈ ,ਇਹ ਅੱਗ ਕਿਊ ਲੱਗੀ ਹੈ ਇਸਦੇ ਕਿ ਕਾਰਨ ਹੈ ,ਕਿੰਨਾ ਕਾਰਨਾਂ ਦੇ ਕਾਰਨ ਅੱਗ ਲੱਗੀ ਹੈ ਇਸਦੇ ਵਾਰੇ ਤਾ ਕੋਈ ਜਾਣਕਾਰੀ ਨਹੀਂ ਪਰ ਇਹ ਅੱਗ ਇੰਨੀ ਭਿਆਨਕ ਹੈ ਕਿ ਇਸਦੇ ਨਾਲ ਦੋਵੇਂ ਦੁਕਾਨਾਂ ਬੁਰੀ ਤਰਾਂ ਝੁਲਸ ਗਈ ਆ ਤ

NRI Post Desk · 2228 ਦਿਨ ਪਹਿਲਾਂ · ਅੱਪਡੇਟ 2228 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦੋ ਦੁਕਾਨਾਂ 'ਚ ਲੱਗੀ ਭਿਆਨਕ ਅੱਗ
📷 NRI Post Desk

ਕਰਨਾਟਕ(ਐਨ .ਆਰ .ਆਈ ): ਕਰਨਾਟਕ ਦੇ ਵਿੱਚ ਦੋ ਦੁਕਾਨਾਂ ਦੇ ਵਿੱਚ ਭਿਆਨਕ ਅੱਗ ਲੱਗ ਗਈ ਜਿਸਤੋ ਬਾਅਦ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹੜਕੰਪ ਮੱਚਿਆ ਹੋਇਆ ਹੈ ,ਇਹ ਅੱਗ ਕਿਊ ਲੱਗੀ ਹੈ ਇਸਦੇ ਕਿ ਕਾਰਨ ਹੈ ,ਕਿੰਨਾ ਕਾਰਨਾਂ ਦੇ ਕਾਰਨ ਅੱਗ ਲੱਗੀ ਹੈ ਇਸਦੇ ਵਾਰੇ ਤਾ ਕੋਈ ਜਾਣਕਾਰੀ ਨਹੀਂ ਪਰ ਇਹ ਅੱਗ ਇੰਨੀ ਭਿਆਨਕ ਹੈ ਕਿ ਇਸਦੇ ਨਾਲ ਦੋਵੇਂ ਦੁਕਾਨਾਂ ਬੁਰੀ ਤਰਾਂ ਝੁਲਸ ਗਈ ਆ ਤੇ ਮੌਕੇ ਤੇ ਮੌਜੂਦ ਦਮਕਲ ਵਿਭਾਗ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੈ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!