|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੋ ਸਾਲ ਦੀ ਬੱਚੀ ਦੇ ਬਣੇ ,ਉਸਦੇ ਹੀ ਨਾਨਾ ਨਾਨੀ ਕਾਤਲ

ਮੱਧ ਪ੍ਰਦੇਸ਼ (ਐਨ .ਆਰ.ਆਈ):ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਦੋ ਦਿਨਾਂ ਦੀ ਬੱਚੀ ਦੀ ਲਾਸ਼ ਝਾੜੀਆਂ ਵਿੱਚੋ ਮਿਲੀ ,ਪੁਲਿਸ ਨੇ ਇਸ ਮਾਮਲੇ ਵਿੱਚ ਲੜਕੀ ਦੇ ਨਾਨਾ-ਨਾਨੀ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ, ਓਹਨਾ ਦੀ ਕੁੜੀ ਦੇ ਕਿਸੇ ਮੁੰਡੇ ਨਾਲ ਨਾਜਾਇਜ਼ ਸਬੰਧਾਂ ਤੋਂ ਬਾਅਦ ਉਹ ਗਰਭਵਤੀ ਹੋਈ , ਪਿਛਲੇ ਦਿਨੀਂ ਉਸਨੇ ਇੱਕ ਬੱਚੇ ਨੂੰ

NRI Post Desk · 2245 ਦਿਨ ਪਹਿਲਾਂ · ਅੱਪਡੇਟ 2245 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦੋ ਸਾਲ ਦੀ ਬੱਚੀ ਦੇ ਬਣੇ ,ਉਸਦੇ ਹੀ ਨਾਨਾ ਨਾਨੀ ਕਾਤਲ
📷 NRI Post Desk

ਮੱਧ ਪ੍ਰਦੇਸ਼ (ਐਨ .ਆਰ.ਆਈ):ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਦੋ ਦਿਨਾਂ ਦੀ ਬੱਚੀ ਦੀ ਲਾਸ਼ ਝਾੜੀਆਂ ਵਿੱਚੋ ਮਿਲੀ ,ਪੁਲਿਸ ਨੇ ਇਸ ਮਾਮਲੇ ਵਿੱਚ ਲੜਕੀ ਦੇ ਨਾਨਾ-ਨਾਨੀ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ, ਓਹਨਾ ਦੀ ਕੁੜੀ ਦੇ ਕਿਸੇ ਮੁੰਡੇ ਨਾਲ ਨਾਜਾਇਜ਼ ਸਬੰਧਾਂ ਤੋਂ ਬਾਅਦ ਉਹ ਗਰਭਵਤੀ ਹੋਈ , ਪਿਛਲੇ ਦਿਨੀਂ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ। ਜਦੋਂ ਕੁਆਰੀ ਧੀ ਨੇ ਇਕ ਬੱਚੀ ਨੂੰ ਜਨਮ ਦਿੱਤਾ, ਤਾਂ ਆਪਣੀ ਬੇਇਜਤੀ ਦੇ ਡਰ ਤੋਂ ,ਨਾਨਾ-ਨਾਨੀ ਨੇ ਉਸ ੨ ਦਿਨਾਂ ਦੀ ਬੱਚੀ ਨੂੰ ਮਾਰ ਦਿੱਤਾ ਨਾਨਾ-ਨਾਨੀ ਨੇ ਰਾਤ ਦੇ ਹਨੇਰੇ ਵਿੱਚ 2 ਦਿਨਾਂ ਦੀ ਬੱਚੀ ਨੂੰ ਬਲੇਡ ਤੇ ਚਾਕੂ ਨਾਲ ਬੇਹਰਿਹਮੀ ਨਾਲ ਉਸਦਾ ਕਤਲ ਕਰ ਦਿਤਾ ਤੇ ਉਸ ਬੱਚੀ ਨੂੰ ਝਾੜੀਆਂ ਵਿੱਚ ਸੁੱਟ ਦਿੱਤਾ। ਐਥੇ ਇਹ ਵੀ ਦਸ ਦੇਇਆ ਕਿ, ਕੁਝ ਦਿਨ ਪਹਿਲਾਂ ਵੀ ਭੋਪਾਲ ਦੇ ਵਿੱਚ ਝਾੜੀਆਂ ਵਿੱਚ ਵੀ 2 ਦਿਨਾਂ ਬੱਚੀ ਦੀ ਲਾਸ਼ ਮਿਲੀ ਸੀ। ਜਿਸਨੂੰ ਪੇਚਕਸ ਦੇ ਨਾਲ ਮਾਰ ਕੇ ਉਸਦੇ ਸ਼ਰੀਰ ਤੇ 100 ਤੋਂ ਵੱਧ ਸ਼ੇਦ ਕੀਤੇ ਹੋਏ ਸੀ,ਇਸਨੂੰ ਅਸੀਂ ਲੋਕਾਂ ਦੀ ਮਾੜੀ ਮਾਨਸਿਕਤਾ ਹੀ ਕਹਿ ਸਕਦੇ ਆ ਕਿ ,ਕੀਤੇ ਛੋਟੀ ਛੋਟੀ ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ ਤੇ ਕੀਤੇ ਦਿਨ ਦਿਹਾੜੇ ਕੁੜੀਆਂ ਦੇ ਨਾਲ ਰੇਪ ਕੀਤੇ ਜਾ ਰਹੇ ਹੈ ਕਿ ਸਾਡਾ ਕਾਨੂੰਨ ਏਨਾ ਕਮਜ਼ੋਰ ਹੋ ਚੁੱਕਾ ਹੈ ਕਿ ਇਹਨਾਂ ਦਰਿੰਦਿਆਂ ਨੂੰ ਕੋਈ ਡਾਰ ਖੌਫ ਨੀ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!