|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਪੰਜਾਬ ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਜਾਰੀ, 2 ਵਿਅਕਤੀਆਂ ਸਮੇਤ ਇੱਕ ਔਰਤ ਗਿਰਫ਼ਤਾਰ

ਗੁਰਦਾਸਪੁਰ (ਐਨ ਆਰ ਆਈ ): ਪੰਜਾਬ ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ,ਇਸ ਜ਼ਹਿਰ ਨੇ ਕਈ ਲੋਕਾਂ ਦੇ ਘਰ ਉਜਾੜ ਦਿੱਤੇ, ਪਰ ਇਸਦੇ ਬਾਵਜ਼ੂਦ ਇਹ ਕਾਰੋਬਾਰ ਜਾਰੀ ਹੈ ,ਹੁਣ ਗੁਰਦਾਸਪੁਰ ਚ ਇੱਕ ਔਰਤ ਸਮੇਤ ਦੋ ਵਿਕਅਤੀਆਂ ਨੂੰ ਕਾਬੂ ਕੀਤਾ ਗਿਆ ਹੈ ਜੋ ਇਸ ਜ਼ਹਿਰ ਦਾ ਧੰਦਾ ਕਰਦੇ ਸੀ , ਸਦਰ ਥਾਣਾ ਗੁਰਦਾਸਪੁਰ ਦੀ ਪੁਲਿਸ ਨੇ ਵੱਖ ਵੱਖ ਜਗਹ ਤੇ ਛਾਪੇਮਾਰੀ ਕ

NRI Post Desk · 2245 ਦਿਨ ਪਹਿਲਾਂ · ਅੱਪਡੇਟ 2245 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬ ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਜਾਰੀ, 2 ਵਿਅਕਤੀਆਂ ਸਮੇਤ ਇੱਕ ਔਰਤ ਗਿਰਫ਼ਤਾਰ
📷 NRI Post Desk

ਗੁਰਦਾਸਪੁਰ (ਐਨ ਆਰ ਆਈ ): ਪੰਜਾਬ ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ,ਇਸ ਜ਼ਹਿਰ ਨੇ ਕਈ ਲੋਕਾਂ ਦੇ ਘਰ ਉਜਾੜ ਦਿੱਤੇ, ਪਰ ਇਸਦੇ ਬਾਵਜ਼ੂਦ ਇਹ ਕਾਰੋਬਾਰ ਜਾਰੀ ਹੈ ,ਹੁਣ ਗੁਰਦਾਸਪੁਰ ਚ ਇੱਕ ਔਰਤ ਸਮੇਤ ਦੋ ਵਿਕਅਤੀਆਂ ਨੂੰ ਕਾਬੂ ਕੀਤਾ ਗਿਆ ਹੈ ਜੋ ਇਸ ਜ਼ਹਿਰ ਦਾ ਧੰਦਾ ਕਰਦੇ ਸੀ , ਸਦਰ ਥਾਣਾ ਗੁਰਦਾਸਪੁਰ ਦੀ ਪੁਲਿਸ ਨੇ ਵੱਖ ਵੱਖ ਜਗਹ ਤੇ ਛਾਪੇਮਾਰੀ ਕਰ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ 2 ਵਿਅਕਤੀਆਂ ਅਤੇ ਇਕ ਮਹਿਲਾਂ ਨੂੰ ਨਜਾਇਜ਼ ਦੇਸੀ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ ਵਿਅਕਤੀਆਂ ਕੋਲੋਂ 75 ਹਜ਼ਾਰ ਐਮ.ਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਅਤੇ ਮਹਿਲਾਂ ਨੂੰ 1 ਲੱਖ 20 ਹਜ਼ਾਰ ਐਮ.ਐਲ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਗਈ ਹੈ |

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!