|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ ਹਰਿਆਣਾ ਚ ਪਰਾਲੀ ਨੂੰ ਸਾੜਨਾ ਸ਼ੁਰੂ , ਦਿੱਲੀ ਵਾਲਿਆਂ ਨੇ ਜਤਾਈ ਚਿੰਤਾ

ਦਿੱਲੀ (ਐਨ ਆਰ ਆਈ ):- ਪੰਜਾਬ ਹਰਿਆਣਾ ਚ ਪਰਾਲੀ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਗਿਆ ਹੈ , ਜਿਸ ਤੇ ਦਿੱਲੀ ਵਾਲਿਆਂ ਨੇ ਚਿੰਤਾ ਜਤਾਨੀ ਸ਼ੁਰੂ ਕਰ ਦਿਤੀ ਹੈ , ਕਿਸਾਨ ਇਸਨੂੰ ਮਜਬੂਰੀ ਦੱਸ ਰਹੇ ਨੇ , ਅਤੇ ਇਹ ਸੱਚ ਵੀ ਹੈ , ਕਿਸਾਨਾਂ ਦਾ ਸਾਫ ਤੋਰ ਤੇ ਕਹਿਣਾ ਹੈ ਕਿ ਉਹ ਪਰਾਲੀ ਨੂੰ ਸਾੜਨ ਦੇ ਲਈ ਮਜਬੂਰ ਹੋਏ ਪਏ ਨੇ, ਉਹ ਆਪਣੇ ਸ਼ੋਂਕ ਨੂੰ ਪਰਾਲੀ ਨਹੀਂ ਸਾੜਦੇ | ਓਥੇ ਹੀ ਇਕ ਅ

NRI Post Desk · 2232 ਦਿਨ ਪਹਿਲਾਂ · ਅੱਪਡੇਟ 2232 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬ ਹਰਿਆਣਾ ਚ ਪਰਾਲੀ ਨੂੰ ਸਾੜਨਾ ਸ਼ੁਰੂ , ਦਿੱਲੀ ਵਾਲਿਆਂ ਨੇ ਜਤਾਈ ਚਿੰਤਾ
📷 NRI Post Desk

ਦਿੱਲੀ (ਐਨ ਆਰ ਆਈ ):- ਪੰਜਾਬ ਹਰਿਆਣਾ ਚ ਪਰਾਲੀ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਗਿਆ ਹੈ , ਜਿਸ ਤੇ ਦਿੱਲੀ ਵਾਲਿਆਂ ਨੇ ਚਿੰਤਾ ਜਤਾਨੀ ਸ਼ੁਰੂ ਕਰ ਦਿਤੀ ਹੈ , ਕਿਸਾਨ ਇਸਨੂੰ ਮਜਬੂਰੀ ਦੱਸ ਰਹੇ ਨੇ , ਅਤੇ ਇਹ ਸੱਚ ਵੀ ਹੈ , ਕਿਸਾਨਾਂ ਦਾ ਸਾਫ ਤੋਰ ਤੇ ਕਹਿਣਾ ਹੈ ਕਿ ਉਹ ਪਰਾਲੀ ਨੂੰ ਸਾੜਨ ਦੇ ਲਈ ਮਜਬੂਰ ਹੋਏ ਪਏ ਨੇ, ਉਹ ਆਪਣੇ ਸ਼ੋਂਕ ਨੂੰ ਪਰਾਲੀ ਨਹੀਂ ਸਾੜਦੇ | ਓਥੇ ਹੀ ਇਕ ਅਜਿਹੇ ਕੈਪਸੂਲ ਦਾ ਵੀ ਨਿਰਮਾਣ ਕੀਤਾ ਗਿਆ ਹੈ ਜੋ ਪਰਾਲੀ ਗਾਲਣ ਚ ਮਾੜਾ ਕਰੇਗਾ , ਪੈ ਪੰਜਾਬਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਚੰਗੀ ਤਰ੍ਹਾਂ ਜਾਂਚ ਪੜਤਾਲ ਤੋਂ ਬਾਅਦ ਹੀ ਇਹ ਕੈਪਸੂਲ ਕਿਸਾਨਾਂ ਨੂੰ ਦਿੱਤਾ ਜਾਵੇਗਾ , ਓਥੇ ਹੀ ਇੰਨਾ ਸਾਰੀਆਂ ਮੁਸ਼ਕਿਲਾਂ ਚ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਬਿਆਨ ਸਾਹਮਣੇ ਆਇਆ ਜਿੰਨਾ ਨੇ ਪੰਜਾਬ ਸਰਕਾਰਾ ਨੂੰ ਪਰਾਲੀ ਸਾੜਨ ਦੀਆ ਕਿਰਿਆਵਾਂ ਤੇ ਰੋਕ ਲਗਾਉਣ ਦੇ ਲਈ ਕਿਹਾ ਨਾਲ ਹੀ ਉੰਨਾ ਕਿਹਾ ਕਿ 4% ਪ੍ਰਦੂਸ਼ਣ ਪਰਾਲੀ ਨਾਲ ਦਿੱਲੀ ਐਨ ਸੀ ਆਰ ਚ ਫੈਲਦਾ ਹੈ ਅਤੇ ਬਾਕੀ 96% ਹੋਰ ਕਾਰਨਾਂ ਕਰਕੇ ਫੈਲਦਾ ਹੈ , ਉੰਨਾ ਦੇ ਇਸ ਬਿਆਨ ਦੀ ਦਿੱਲੀ ਦੇ ਮੁੱਖਮੰਤਰੀ ਦੇ ਵਲੋਂ ਨਿੰਦਾ ਕੀਤੀ ਗਈ ਹੈ |

ਸੰਬੰਧਿਤ ਖ਼ਬਰਾਂ

ਜਾਵੜੇਕਰ ਨੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੰਨਾ ਸ਼ਬਦ ਦਾ ਪ੍ਰਗਟਾਵਾਂ ਕੀਤਾ , ਉੱਥੇ ਹੀ ਦਸਣਾ ਬਣਦਾ ਹੈ ਕਿ ਪੰਜਾਬ ਹਰਿਆਣਾ ਚ ਪਰਾਲੀ ਸਾੜਨ ਦੇ ਨਾਲ ਦਿੱਲੀ ਚ ਹਵਾ ਖਰਾਬ ਹੋਣ ਲਗ ਪਈ ਹੈ, ਦਮ ਘੁਟਣਾ ਸ਼ੁਰੂ ਹੋ ਚੁੱਕਾ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!