|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਫਰਾਂਸ ਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਉਤਾਰਿਆ ਮੌਤ ਦੇ ਘਾਟ

ਫਰਾਂਸ ( ਐਨ. ਆਰ .ਆਈ ):- ਫਰਾਂਸ ਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਜਿੰਨਾ ਵਿੱਚੋਂ ਇੱਕ ਚਰਚ ਦਾ ਵਾਰਡਨ ਵੀ ਸੀ | ਇੱਥੇ ਇੱਕ ਵਿਅਕਤੀ ਦੇ ਵਲੋਂ ਗਿਰਜਾਘਰ ਦੇ ਬਾਹਰ 'ਅੱਲ੍ਹਾ ਅਕਬਰ' ਦੇ ਨਾਅਰੇ ਲਗਾਏ ਗਏ ਅਤੇ ਇਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ | ਨੀਸ ਮੇਅਰ ਕ੍ਰਿਸਟੀਅਨ ਐਸਟ੍ਰੋਸੀ ਨੇ ਇਸ ਨੂੰ ਅਤਿਵਾਦੀ ਹਮਲਾ ਕਰਾਰ

NRI Post Desk · 2219 ਦਿਨ ਪਹਿਲਾਂ · ਅੱਪਡੇਟ 2219 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਫਰਾਂਸ ਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਉਤਾਰਿਆ ਮੌਤ ਦੇ ਘਾਟ
📷 NRI Post Desk

ਫਰਾਂਸ ( ਐਨ. ਆਰ .ਆਈ ):- ਫਰਾਂਸ ਚ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਜਿੰਨਾ ਵਿੱਚੋਂ ਇੱਕ ਚਰਚ ਦਾ ਵਾਰਡਨ ਵੀ ਸੀ | ਇੱਥੇ ਇੱਕ ਵਿਅਕਤੀ ਦੇ ਵਲੋਂ ਗਿਰਜਾਘਰ ਦੇ ਬਾਹਰ 'ਅੱਲ੍ਹਾ ਅਕਬਰ' ਦੇ ਨਾਅਰੇ ਲਗਾਏ ਗਏ ਅਤੇ ਇਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ | ਨੀਸ ਮੇਅਰ ਕ੍ਰਿਸਟੀਅਨ ਐਸਟ੍ਰੋਸੀ ਨੇ ਇਸ ਨੂੰ ਅਤਿਵਾਦੀ ਹਮਲਾ ਕਰਾਰ ਦਿੱਤਾ ਹੈ , ਉਸਦੇ ਨਾਲ ਹੀ ਉੰਨਾ ਨੇ ਟਵੀਟਰ ਤੇ ਲਿਖਿਆ ਕਿ ਪੁਲਿਸ ਨੇ ਹਮਲਾਵਰ ਨੂੰ ਗੋਲੀ ਮਾਰੀ ਸੀ ,ਪਰ ਜੱਦ ਉਸਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤੇ ਉਸ ਵੇਲ਼ੇ ਉਹ ਜਿਉਂਦਾ ਸੀ |

ਸੰਬੰਧਿਤ ਖ਼ਬਰਾਂ

ਜਿਕਰੇਖਾਸ ਹੈ ਕਿ ਇੱਥੇ ਇੱਕ ਅਧਿਆਪਕ ਦਾ ਵੀ ਸਿਰ ਵੀ ਕਲਮ ਕਰ ਦਿੱਤਾ ਗਿਆ ਸੀ ,ਕਿਉਂਕਿ ਉਸ ਅਧਿਆਪਕ ਦੇ ਵਲੋਂ ਜਮਾਤ ਚ ਪੈਗੰਬਰ ਮੁੱਹਮਦ ਦੇ ਕਾਰਟੂਨਸ ਦਿਖਾਏ ਗਏ ਸਨ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!