|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਭਾਰਤ ਦੀ ਮਿਜ਼ਾਈਲ ਭੰਡਾਰ ਵਿੱਚ ਹੋਰ ਹੋਇਆ ਵਾਧਾ, ਐਂਟੀ-ਰੇਡੀਏਸ਼ਨ ਮਿਜ਼ਾਈਲ ‘ਰੁਦਰਮ’ ਦਾ ਸਫਲਤਾਪੂਰਵਕ ਟੈਸਟ

ਨਿਊ ਦਿੱਲੀ (ਐਨ .ਆਰ .ਆਈ ):ਚਾਰ ਦਿਨ ਪਹਿਲਾਂ DRDO ਨੇ ਐਂਟੀ-ਪਣਡੁੱਬੀ ਹਥਿਆਰ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ ਕੀਤਾ ਸੀ। 5 ਅਕਤੂਬਰ ਨੂੰ ਸਵੇਰੇ 11: 45 ਵਜੇ ਟਾਰਪੀਡੋ (SMART) ਦੀ ਸੁਪਰਸੋਨਿਕ ਮਿਜ਼ਾਈਲ ਸਹਾਇਤਾ ਨਾਲ ਉੜੀਸਾ ਦੇ ਤੱਟ ਤੋਂ ਸਫਲਤਾਪੂਰਵਕ ਉਡਾਣ ਟੈਸਟਿੰਗ ਕੀਤੀ ਗਈ।ਤੇ ਭਾਰਤ ਦੀ ਮਿਜ਼ਾਈਲ ਭੰਡਾਰ ਵਿੱਚ ਹੋਰ ਵਾਧਾ ਹੋ ਗਿਆ ਹੈ। ਰੱਖਿਆ ਖੋਜ ਵਿਕਾਸ ਸੰਗਠਨ

NRI Post Desk · 2239 ਦਿਨ ਪਹਿਲਾਂ · ਅੱਪਡੇਟ 2239 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਭਾਰਤ ਦੀ ਮਿਜ਼ਾਈਲ ਭੰਡਾਰ ਵਿੱਚ ਹੋਰ ਹੋਇਆ ਵਾਧਾ, ਐਂਟੀ-ਰੇਡੀਏਸ਼ਨ ਮਿਜ਼ਾਈਲ ‘ਰੁਦਰਮ’ ਦਾ ਸਫਲਤਾਪੂਰਵਕ ਟੈਸਟ
📷 NRI Post Desk

ਨਿਊ ਦਿੱਲੀ (ਐਨ .ਆਰ .ਆਈ ):ਚਾਰ ਦਿਨ ਪਹਿਲਾਂ DRDO ਨੇ ਐਂਟੀ-ਪਣਡੁੱਬੀ ਹਥਿਆਰ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ ਕੀਤਾ ਸੀ। 5 ਅਕਤੂਬਰ ਨੂੰ ਸਵੇਰੇ 11: 45 ਵਜੇ ਟਾਰਪੀਡੋ (SMART) ਦੀ ਸੁਪਰਸੋਨਿਕ ਮਿਜ਼ਾਈਲ ਸਹਾਇਤਾ ਨਾਲ ਉੜੀਸਾ ਦੇ ਤੱਟ ਤੋਂ ਸਫਲਤਾਪੂਰਵਕ ਉਡਾਣ ਟੈਸਟਿੰਗ ਕੀਤੀ ਗਈ।ਤੇ ਭਾਰਤ ਦੀ ਮਿਜ਼ਾਈਲ ਭੰਡਾਰ ਵਿੱਚ ਹੋਰ ਵਾਧਾ ਹੋ ਗਿਆ ਹੈ। ਰੱਖਿਆ ਖੋਜ ਵਿਕਾਸ ਸੰਗਠਨ (DRDO) ਨੇ ਅੱਜ ਐਂਟੀ-ਰੇਡੀਏਸ਼ਨ ਮਿਜ਼ਾਈਲ ‘ਰੁਦਰਮ’ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ। ਮਿਜ਼ਾਈਲ 'ਰੁਦਰਮ' ਦਾ ਸੁਖੋਈ ਲੜਾਕੂ ਜਹਾਜ਼ ਦੀ ਸਹਾਇਤਾ ਨਾਲ ਪ੍ਰੀਖਣ ਕੀਤਾ ਗਿਆ ਹੈ। ਇਹ ਦੇਸੀ ਮਿਜ਼ਾਈਲ ਕਿਸੇ ਵੀ ਕਿਸਮ ਦੇ ਸੰਕੇਤ ਜਾਂ ਰੇਡੀਏਸ਼ਨ ਨੂੰ ਆਪਣੇ ਕਬਜ਼ੇ ਵਿੱਚ ਕਰ ਸਕਦੀ ਹੈ ਤੇ ਇਸ ਨੂੰ ਆਪਣੇ ਰਾਡਾਰ ਉੱਤੇ ਲਿਆ ਕੇ ਨਸ਼ਟ ਕਰ ਸਕਦੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!