|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮਾਸੂਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਨ ਵਾਲਾ , ਪੁਲਿਸ ਨੇ ਮੌਕੇ ਤੇ ਦਬੋਚਿਆ

ਪੰਜਾਬ ( ਐਨ ਆਰ ਆਈ ) :- ਸ੍ਰੀ ਮੁਕਤਸਰ ਸਾਹਿਬ ਚ ਦੁਸ਼ਕਰਮ ਦੀ ਘਟਨਾ ਵਾਪਰੀ ਹੈ ਲੜਕੀ ਸਿਵਲ ਹਸਪਤਾਲ ਚ ਦਾਖਿਲ , ਜੇਰੇ ਇਲਾਜ ਹੈ, ਦੋਸ਼ੀ ਲੜਕੇ ਨੂੰ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਿਆ ਹੈ , ਜਿਕਰੇਖਾਸ ਹੈ ਕਿ 7 ਤੋਂ 8 ਸਾਲਾਂ ਦੇ ਵਿਚਕਾਰ ਲੜਕੀ ਦੀ ਉਮਰ ਦੱਸੀ ਜਾ ਰਹੀ ਹੈ , ਜਿਸਨੂੰ ਦਰਿੰਦੇ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ | ਇਕ ਰਾਹਗੀਰ ਦੇ ਵਲੋਂ ਉਸ

NRI Post Desk · 2227 ਦਿਨ ਪਹਿਲਾਂ · ਅੱਪਡੇਟ 2227 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮਾਸੂਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰਨ ਵਾਲਾ , ਪੁਲਿਸ ਨੇ ਮੌਕੇ ਤੇ ਦਬੋਚਿਆ
📷 NRI Post Desk

ਪੰਜਾਬ ( ਐਨ ਆਰ ਆਈ ) :- ਸ੍ਰੀ ਮੁਕਤਸਰ ਸਾਹਿਬ ਚ ਦੁਸ਼ਕਰਮ ਦੀ ਘਟਨਾ ਵਾਪਰੀ ਹੈ ਲੜਕੀ ਸਿਵਲ ਹਸਪਤਾਲ ਚ ਦਾਖਿਲ , ਜੇਰੇ ਇਲਾਜ ਹੈ, ਦੋਸ਼ੀ ਲੜਕੇ ਨੂੰ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਿਆ ਹੈ , ਜਿਕਰੇਖਾਸ ਹੈ ਕਿ 7 ਤੋਂ 8 ਸਾਲਾਂ ਦੇ ਵਿਚਕਾਰ ਲੜਕੀ ਦੀ ਉਮਰ ਦੱਸੀ ਜਾ ਰਹੀ ਹੈ , ਜਿਸਨੂੰ ਦਰਿੰਦੇ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ | ਇਕ ਰਾਹਗੀਰ ਦੇ ਵਲੋਂ ਉਸ ਲੜਕੀ ਨੂੰ ਉਸ ਦਰਿੰਦੇ ਤੋਂ ਬਚਾਇਆ ਗਿਆ ,ਅਤੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ,ਲੜਕੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸਦਾ ਇਲਾਜ ਚਲ ਰਿਹਾ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!