|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮੰਦਿਰ ਦੇ ਪੁਜਾਰੀ ਦਾ ਬੇਹਿਰਮੀ ਨਾਲ ਕਤਲ, ਵਿਅਕਤੀ ਨੂੰ ਜਿੰਦਾ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ

ਰਾਜਸਥਾਨ (ਐਨ ਆਰ ਆਈ): ਰਾਜਸਥਾਨ ਚ ਮੰਦਿਰ ਦੇ ਪੁਜਾਰੀ ਦਾ ਬੇਹਿਰਮੀ ਨਾਲ ਕਤਲ ਕਰ ਦਿੱਤਾ ਗਿਆ ,ਜਮੀਨ ਦੇ ਵਿਵਾਦ ਨੂੰ ਲੈ ਕੇ ਇਹ ਸਾਰੀ ਘਟਨਾ ਵਾਪਰੀ , ਮੰਦਿਰ ਦੀ ਜਮੀਨ ਦਾ ਸਾਰਾ ਰੌਲਾ ਸੀ ਜਿਸਦੇ ਚਲਦੇ ਇੱਕ ਵਿਅਕਤੀ ਨੂੰ ਜਿੰਦਾ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ |ਰਾਜਸਥਾਨ ਦੇ ਕਰੋਲੀ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ , ਰਾਜਸਥਾਨ ਦੇ ਸੀ ਐਮ ਨੇ ਘਟਨਾ ਦੀ ਨਿੰਦਾ ਕੀਤ

NRI Post Desk · 2239 ਦਿਨ ਪਹਿਲਾਂ · ਅੱਪਡੇਟ 2239 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮੰਦਿਰ ਦੇ ਪੁਜਾਰੀ ਦਾ ਬੇਹਿਰਮੀ ਨਾਲ ਕਤਲ, ਵਿਅਕਤੀ ਨੂੰ ਜਿੰਦਾ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ
📷 NRI Post Desk

ਰਾਜਸਥਾਨ (ਐਨ ਆਰ ਆਈ): ਰਾਜਸਥਾਨ ਚ ਮੰਦਿਰ ਦੇ ਪੁਜਾਰੀ ਦਾ ਬੇਹਿਰਮੀ ਨਾਲ ਕਤਲ ਕਰ ਦਿੱਤਾ ਗਿਆ ,ਜਮੀਨ ਦੇ ਵਿਵਾਦ ਨੂੰ ਲੈ ਕੇ ਇਹ ਸਾਰੀ ਘਟਨਾ ਵਾਪਰੀ , ਮੰਦਿਰ ਦੀ ਜਮੀਨ ਦਾ ਸਾਰਾ ਰੌਲਾ ਸੀ ਜਿਸਦੇ ਚਲਦੇ ਇੱਕ ਵਿਅਕਤੀ ਨੂੰ ਜਿੰਦਾ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ |ਰਾਜਸਥਾਨ ਦੇ ਕਰੋਲੀ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਹੈ , ਰਾਜਸਥਾਨ ਦੇ ਸੀ ਐਮ ਨੇ ਘਟਨਾ ਦੀ ਨਿੰਦਾ ਕੀਤੀ ਹੈ ,ਅਤੇ ਵਿਸ਼ਵਾਸ ਦਵਾਇਆ ਹੈ ਕਿ ਉਹ ਦੋਸ਼ੀਆਂ ਨੂੰ ਨਹੀਂ ਬਖ਼ਸ਼ਣਗੇ ,ਕਾਰਵਾਈ ਹੋਵੇਗੀ | ਇੱਥੇ ਇਹ ਦਸ ਦਈਏ ਕਿ ਮੁੱਖ ਆਰੋਪੀ ਕੈਲਾਸ਼ ਮੀਨਾ ਨੂੰ ਫੜ ਲਿਆ ਗਿਆ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!