|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮੱਧ ਪ੍ਰਦੇਸ਼ ਦੇ ਜਬਲਪੁਰ ਚ ਇਨਸਾਨੀਅਤ ਨੂੰ, ਸ਼ਰਮਸਾਰ ਕਰ ਦੇਣ ਵਾਲੀ ਘਟਨਾ

ਮੈਡ ਪ੍ਰਦੇਸ਼ (ਐਨ ਆਰ ਆਈ) : ਮੱਧ ਪ੍ਰਦੇਸ਼ ਦੇ ਜਬਲਪੁਰ ਚ ਇਨਸਾਨੀਅਤ ਨੂੰ ਇਕ ਵਾਰ ਫਿਰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵੇਖਣ ਨੂੰ ਮਿਲੀ, ਜਿਥੇ ਇੱਕ ਆਟੋ ਚਾਲਕ ਦੀ ਬੇਹਿਰਮੀ ਨਾਲ ਮਾਰਕੁੱਟ ਕੀਤੀ ਗਈ ,ਉਸਨੂੰ ਅਧਮਰਾ ਕਰ ਦਿੱਤਾ ਗਿਆ, ਜਦ ਬੇਰਹਿਮਾਂ ਦਾ ਦਿਲ ਨਾਲ ਭਰਿਆ ਤੇ ਉੰਨਾ ਨੇ ਉਸਨੂੰ ਮੋਟਰਸਾਈਕਲ ਤੇ ਬਿਠਾ ਕੇ ਵੀ ਉਸਦੀ ਮਾਰਕੁੱਟ ਕੀਤੀ , ਇਸ ਸਾਰੀ ਘਟਨਾ ਦੀ ਵੀਡੀਓ ਵਾਇ

NRI Post Desk · 2235 ਦਿਨ ਪਹਿਲਾਂ · ਅੱਪਡੇਟ 2235 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮੱਧ ਪ੍ਰਦੇਸ਼ ਦੇ ਜਬਲਪੁਰ ਚ ਇਨਸਾਨੀਅਤ ਨੂੰ, ਸ਼ਰਮਸਾਰ ਕਰ ਦੇਣ ਵਾਲੀ ਘਟਨਾ
📷 NRI Post Desk

ਮੈਡ ਪ੍ਰਦੇਸ਼ (ਐਨ ਆਰ ਆਈ) : ਮੱਧ ਪ੍ਰਦੇਸ਼ ਦੇ ਜਬਲਪੁਰ ਚ ਇਨਸਾਨੀਅਤ ਨੂੰ ਇਕ ਵਾਰ ਫਿਰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵੇਖਣ ਨੂੰ ਮਿਲੀ, ਜਿਥੇ ਇੱਕ ਆਟੋ ਚਾਲਕ ਦੀ ਬੇਹਿਰਮੀ ਨਾਲ ਮਾਰਕੁੱਟ ਕੀਤੀ ਗਈ ,ਉਸਨੂੰ ਅਧਮਰਾ ਕਰ ਦਿੱਤਾ ਗਿਆ, ਜਦ ਬੇਰਹਿਮਾਂ ਦਾ ਦਿਲ ਨਾਲ ਭਰਿਆ ਤੇ ਉੰਨਾ ਨੇ ਉਸਨੂੰ ਮੋਟਰਸਾਈਕਲ ਤੇ ਬਿਠਾ ਕੇ ਵੀ ਉਸਦੀ ਮਾਰਕੁੱਟ ਕੀਤੀ , ਇਸ ਸਾਰੀ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਹੈ ,,ਦੋਸ਼ੀ ਫਰਾਰ ਦੱਸੇ ਜਾ ਰਹੇ ਨੇ ,ਪੁਲਿਸ ਦਾ ਦਾਵਾ ਹੈ ਕਿ ਦੋਸ਼ੀ ਜਲਦ ਫੜੇ ਜਾਣਗੇ |

ਸੰਬੰਧਿਤ ਖ਼ਬਰਾਂ

ਆਟੋ ਚਾਲਕ ਦਾ ਸਿਰਫ ਇੰਨਾ ਕਸੂਰ ਸੀ ਕਿ ਉਸਨੇ ਕੁਝ ਔਰਤਾਂ ਨੂੰ ਟੱਕਰ ਮਾਰ ਦਿੱਤੀ ਸੀ ਜੋ ਐਕਟਿਵਾ ਤੇ ਸਵਾਰ ਸਨ, ਜਿਸਤੋ ਬਾਅਦ ਔਰਤਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਬੁਲਾ ਲਿਆ ਅਤੇ ਉਸ ਗਰੀਬ ਦੀ ਜੰਮ ਕੇ ਮਾਰਕੁੱਟ ਕੀਤੀ ਗਈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!