|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਲੁਧਿਆਣਾ ਚ ਭਾਜਪਾ ਅਤੇ ਬਸਪਾ ਵਾਲੇ ਆਹਮਣੇ - ਸਾਹਮਣੇ, ਪੁਲਿਸ ਨੇ ਮੁਸ਼ਕਿਲ ਨਾਲ ਕੀਤਾ ਬਚਾਅ

ਪੰਜਾਬ (ਲੁਧਿਆਣਾ ) ( ਐਨ ਆਰ ਆਈ ) :-ਲੁਧਿਆਣਾ ਚ ਭਾਜਪਾ ਅਤੇ ਬਸਪਾ ਵਾਲੇ ਆਹਮਣੇ - ਸਾਹਮਣੇ ਹੋ ਗਏ , ਮੌਕੇ ਤੇ ਪੁਲਿਸ ਮਜੂਦ ਸੀ ਜਿਸ ਕਾਰਨ ਬਚਾਅ ਹੋ ਗਿਆ ,ਨਹੀਂ ਤੇ ਕੋਈ ਘਟਨਾ ਵਾਪਰ ਜਾਣੀ ਸੀ ਜਿਕਰੇਖਾਸ ਹੈ ਕਿ ਡਾ. ਬੀ ਆਰ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਫੁਲ ਅਰਪਿਤ ਕਰਨ ਵਰਕਰ ਭਾਜਪਾ ਦੇ ਆਏ ਸਨ ,ਜਿਸ ਦੌਰਾਨ ਭਾਜਪਾ ਅਤੇ ਬਸਪਾ ਦਾ ਅਹਮਨਾ ਸਾਹਮਣਾ ਹੋ ਗਿਆ , ਇਥੇ ਇ

NRI Post Desk · 2224 ਦਿਨ ਪਹਿਲਾਂ · ਅੱਪਡੇਟ 2224 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਲੁਧਿਆਣਾ ਚ ਭਾਜਪਾ ਅਤੇ ਬਸਪਾ ਵਾਲੇ ਆਹਮਣੇ - ਸਾਹਮਣੇ, ਪੁਲਿਸ ਨੇ ਮੁਸ਼ਕਿਲ ਨਾਲ ਕੀਤਾ ਬਚਾਅ
📷 NRI Post Desk

ਪੰਜਾਬ (ਲੁਧਿਆਣਾ ) ( ਐਨ ਆਰ ਆਈ ) :-ਲੁਧਿਆਣਾ ਚ ਭਾਜਪਾ ਅਤੇ ਬਸਪਾ ਵਾਲੇ ਆਹਮਣੇ - ਸਾਹਮਣੇ ਹੋ ਗਏ , ਮੌਕੇ ਤੇ ਪੁਲਿਸ ਮਜੂਦ ਸੀ ਜਿਸ ਕਾਰਨ ਬਚਾਅ ਹੋ ਗਿਆ ,ਨਹੀਂ ਤੇ ਕੋਈ ਘਟਨਾ ਵਾਪਰ ਜਾਣੀ ਸੀ ਜਿਕਰੇਖਾਸ ਹੈ ਕਿ ਡਾ. ਬੀ ਆਰ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਫੁਲ ਅਰਪਿਤ ਕਰਨ ਵਰਕਰ ਭਾਜਪਾ ਦੇ ਆਏ ਸਨ ,ਜਿਸ ਦੌਰਾਨ ਭਾਜਪਾ ਅਤੇ ਬਸਪਾ ਦਾ ਅਹਮਨਾ ਸਾਹਮਣਾ ਹੋ ਗਿਆ , ਇਥੇ ਇਹ ਵੀ ਦਸਣਾ ਬਣਦਾ ਹੈ ਕਿ ਭਾਜਪਾ ਵਰਕਰਾਂ ਦੇ ਨਾਲ ਕਾਂਗਰਸੀਆਂ ਦੇ ਵਲੋਂ ਕਥਿਤ ਤੋਰ ਤੇ ਮਾਰਕੁੱਟ ਕੀਤੀ ਗਈ ਸੀ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!