|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵਿਧਾਨ ਸਭਾ ਵਿੱਚ ਹੋਇਆ ਅਕਾਲੀਆਂ ਅਤੇ ਆਪ ਦਾ ਜ਼ਬਰਦਸਤ ਹੰਗਾਮਾ

ਚੰਡੀਗੜ੍ਹ (ਐਨ ਆਰ ਆਈ):- ਚੰਡੀਗੜ੍ਹ ਵਿਧਾਨ ਸਭਾ ਵਿੱਚ ਸੈਸ਼ਨ ਤੋਂ ਪਹਿਲਾਂ ਅਕਾਲੀਆਂ ਅਤੇ ਆਪ ਦਾ ਜ਼ਬਰਦਸਤ ਹੰਗਾਮਾ ਹੋਇਆ … ਵਿਧਾਇਕਾਂ ਦੁਆਰਾ ਪਾਸ ਕੀਤੇ ਗਏ ਬਿਲ ਜਲਾਏ ਗਏ ਅਤੇ ਸਿਮਰਨਜੀਤ ਬੈਂਸ ਅਤੇ ਹੋਰਾਂ ਨੇ ਜਮਕੇ ਕੱਢੀ ਭੜਾਸ… ਹਰਪਾਲ ਚੀਮਾ ਕਾਫੀ ਜੋਸ਼ ਵਿੱਚ ਨਜ਼ਰ ਆਏ, ਜਿਕਰੇਖਾਸ ਹੈ ਕਿ ਖੇਤੀਬਾੜੀ ਕ਼ਾਨੂਨ ਨੂੰ ਲੈ ਕੇ ਵਿਧਾਨਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ ਇ

NRI Post Desk · 2229 ਦਿਨ ਪਹਿਲਾਂ · ਅੱਪਡੇਟ 2229 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵਿਧਾਨ ਸਭਾ ਵਿੱਚ ਹੋਇਆ ਅਕਾਲੀਆਂ ਅਤੇ ਆਪ ਦਾ ਜ਼ਬਰਦਸਤ ਹੰਗਾਮਾ
📷 NRI Post Desk

ਚੰਡੀਗੜ੍ਹ (ਐਨ ਆਰ ਆਈ):- ਚੰਡੀਗੜ੍ਹ ਵਿਧਾਨ ਸਭਾ ਵਿੱਚ ਸੈਸ਼ਨ ਤੋਂ ਪਹਿਲਾਂ ਅਕਾਲੀਆਂ ਅਤੇ ਆਪ ਦਾ ਜ਼ਬਰਦਸਤ ਹੰਗਾਮਾ ਹੋਇਆ … ਵਿਧਾਇਕਾਂ ਦੁਆਰਾ ਪਾਸ ਕੀਤੇ ਗਏ ਬਿਲ ਜਲਾਏ ਗਏ ਅਤੇ ਸਿਮਰਨਜੀਤ ਬੈਂਸ ਅਤੇ ਹੋਰਾਂ ਨੇ ਜਮਕੇ ਕੱਢੀ ਭੜਾਸ… ਹਰਪਾਲ ਚੀਮਾ ਕਾਫੀ ਜੋਸ਼ ਵਿੱਚ ਨਜ਼ਰ ਆਏ, ਜਿਕਰੇਖਾਸ ਹੈ ਕਿ ਖੇਤੀਬਾੜੀ ਕ਼ਾਨੂਨ ਨੂੰ ਲੈ ਕੇ ਵਿਧਾਨਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ ਇਹ ਇਜਲਾਸ ਦੋ ਦਿਨ ਤੱਕ ਚਲੇਗਾ, ਇਸ ਚ ਬਿੱਲ ਰੱਦ ਕਰਨ ਦਾ ਮਤਾ ਪਾਸ ਕੀਤਾ ਜਾਵੇਗਾ , ਅੱਜ ਬਿੱਲ ਤੇ ਵਿਚਾਰ ਵਟਾਂਦਰਾ ਕਰਕੇ ਕਲ ਇਸ ਤੇ ਚਰਚਾ ਹੋਵੇਗੀ ,ਕਲ ਬਿੱਲ ਵਿਧਾਨਸਭਾ ਚ ਪੇਸ਼ ਹੋਵੇਗਾ |ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਸ ਚ ਐਮ ਐਸ ਪੀ ਤੇ ਚਰਚਾ ਹੋਵੇਗੀ | ਉੱਥੇ ਹੀ ਸਾਰੇ ਵਿਧਾਇਕਾਂ ਨੇ ਇਸ ਕ਼ਾਨੂਨ ਤੇ ਸਾਰੇ ਫੈਂਸਲੇ ਲੈਣ ਦਾ ਹੱਕ ਮੁਖਮਨਤੀ ਨੂੰ ਦੇ ਦਿੱਤਾ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!