|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵੀਅਤਨਾਮ 'ਚ ਭਿਆਨਕ ਤੂਫਾਨ ,1 ਦੀ ਮੌਤ 12 ਮਛੇਰੇ ਸਮੁੰਦਰ 'ਚ ਲਾਪਤਾ

ਹਨੋਈ (ਐਨ .ਆਰ .ਆਈ ):ਵੀਅਤਨਾਮ 'ਚ 20 ਸਾਲ ਦਾ ਹੁਣ ਤਕ ਦਾ ਭਿਆਨਕ ਤੂਫਾਨ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਕਿਸ਼ਤੀਆਂ 'ਚ ਸਵਾਰ 12 ਮਛੇਰੇ ਸਮੁੰਦਰ 'ਚ ਲਾਪਤਾ ਹੋ ਗਏ। ਵੀਅਤਨਾਮ 'ਚ ਖਤਰਨਾਕ ਤੂਫਾਨ ਦੀ ਦਸਤਕ ਨਾਲ ਹਾਲਾਤ ਕਾਫੀ ਨਾਜ਼ੁਕ ਹੋ ਗਏ ਹਨ।ਇਸ ਤੂਫ਼ਾਨ ਦੇ ਵਿੱਚ ਕਾਫੀ ਕਾਫੀ ਨੁਕਸਾਨ ਹੋਇਆ ਖਤਰੇ ਨੂੰ ਦੇਖਦਿਆਂ ਸੂਬਾਈ ਅਧਿਕਾਰੀਆਂ ਵੱਲੋਂ ਦਫਤਰ, ਫੈਕ

NRI Post Desk · 2220 ਦਿਨ ਪਹਿਲਾਂ · ਅੱਪਡੇਟ 2220 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਵੀਅਤਨਾਮ 'ਚ ਭਿਆਨਕ ਤੂਫਾਨ ,1 ਦੀ ਮੌਤ 12 ਮਛੇਰੇ ਸਮੁੰਦਰ 'ਚ ਲਾਪਤਾ
📷 NRI Post Desk

ਹਨੋਈ (ਐਨ .ਆਰ .ਆਈ ):ਵੀਅਤਨਾਮ 'ਚ 20 ਸਾਲ ਦਾ ਹੁਣ ਤਕ ਦਾ ਭਿਆਨਕ ਤੂਫਾਨ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਕਿਸ਼ਤੀਆਂ 'ਚ ਸਵਾਰ 12 ਮਛੇਰੇ ਸਮੁੰਦਰ 'ਚ ਲਾਪਤਾ ਹੋ ਗਏ। ਵੀਅਤਨਾਮ 'ਚ ਖਤਰਨਾਕ ਤੂਫਾਨ ਦੀ ਦਸਤਕ ਨਾਲ ਹਾਲਾਤ ਕਾਫੀ ਨਾਜ਼ੁਕ ਹੋ ਗਏ ਹਨ।ਇਸ ਤੂਫ਼ਾਨ ਦੇ ਵਿੱਚ ਕਾਫੀ ਕਾਫੀ ਨੁਕਸਾਨ ਹੋਇਆ ਖਤਰੇ ਨੂੰ ਦੇਖਦਿਆਂ ਸੂਬਾਈ ਅਧਿਕਾਰੀਆਂ ਵੱਲੋਂ ਦਫਤਰ, ਫੈਕਟਰੀਆਂ ਤੇ ਸਕੂਲ ਬੰਦ ਕਰ ਦਿੱਤੇ ਗਏ ਹਨ।ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਵੀਟੀਵੀ ਨੈੱਟਵਰਕ ਵੱਲੋਂ ਦੱਸਿਆ ਗਿਆ ਕਿ ਜਲ ਸੈਨਾ ਵੱਲੋਂ ਮਛੇਰਿਆਂ ਦੀ ਭਾਲ ਲਈ ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ। ਵੀਅਤਨਾਮ 'ਚ ਖਤਰਨਾਕ ਤੂਫਾਨ ਦੀ ਦਸਤਕ ਨਾਲ ਹਾਲਾਤ ਕਾਫੀ ਨਾਜ਼ੁਕ ਹੋ ਗਏ ਹਨ।150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਆਈਆਂ ਤੇਜ਼ ਹਵਾਵਾਂ ਦੌਰਾਨ ਵਿਅਕਤੀ ਛੱਤ ਤੋਂ ਹੇਠਾਂ ਡਿੱਗ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਉਧਰ ਸਮੁੰਦਰ 'ਚ ਲਾਪਤਾ ਮਛੇਰਿਆਂ ਦੀ ਭਾਲ ਲਈ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!