|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸਧਾਰਨ ਜੀਵਨ ਜਿਊਣ ਵਾਲੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਜੀ ਦਾ ਅੱਜ ਜਨਮ ਦਿਹਾੜਾ

(ਐਨ ਆਰ ਆਈ ):- ਅੱਜ ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਜੀ ਦਾ ਜਨਮ ਦਿਹਾੜਾ ਹੈ ,ਅਬਦੁਲ ਕਲਾਮ ਜੀ ਦਾ ਪੂਰਾ ਨਾਮ ਅਵੁਲ ਪਕਿਰ ਜ਼ੈਨੁਲਾਬੀਦੀਨ ਅਬਦੁੱਲ ਕਲਾਮ ਸੀ ,ਉਹ ਸਾਡੇ ਵਿੱਚ ਨਾ ਰਹਿ ਕੇ ਵੀ ਸਾਡੇ ਵਿੱਚ ਮਜੂਦ ਨੇ ਉਹ ਅਮਰ ਨੇ | ਉਹ ਇਕ ਵਿਗਿਆਨੀ ਦੇ ਨਾਮ ਨਾਲ ਵੀ ਜਾਣੇ ਜਾਂਦੇ ਸੀ ਉੰਨਾ ਨੇ ਪੁਲਾੜ ਅਤੇ ਸੁਰੱਖਿਆ ਦੇ ਖੇਤਰ ਚ ਅਹਿਮ ਰੋਲ ਅਦਾ ਕੀਤਾ , ਅਬਦੁਲ ਕਲਾ

NRI Post Desk · 2233 ਦਿਨ ਪਹਿਲਾਂ · ਅੱਪਡੇਟ 2233 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਧਾਰਨ ਜੀਵਨ ਜਿਊਣ ਵਾਲੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਜੀ ਦਾ ਅੱਜ ਜਨਮ ਦਿਹਾੜਾ
📷 NRI Post Desk

(ਐਨ ਆਰ ਆਈ ):- ਅੱਜ ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਜੀ ਦਾ ਜਨਮ ਦਿਹਾੜਾ ਹੈ ,ਅਬਦੁਲ ਕਲਾਮ ਜੀ ਦਾ ਪੂਰਾ ਨਾਮ ਅਵੁਲ ਪਕਿਰ ਜ਼ੈਨੁਲਾਬੀਦੀਨ ਅਬਦੁੱਲ ਕਲਾਮ ਸੀ ,ਉਹ ਸਾਡੇ ਵਿੱਚ ਨਾ ਰਹਿ ਕੇ ਵੀ ਸਾਡੇ ਵਿੱਚ ਮਜੂਦ ਨੇ ਉਹ ਅਮਰ ਨੇ | ਉਹ ਇਕ ਵਿਗਿਆਨੀ ਦੇ ਨਾਮ ਨਾਲ ਵੀ ਜਾਣੇ ਜਾਂਦੇ ਸੀ ਉੰਨਾ ਨੇ ਪੁਲਾੜ ਅਤੇ ਸੁਰੱਖਿਆ ਦੇ ਖੇਤਰ ਚ ਅਹਿਮ ਰੋਲ ਅਦਾ ਕੀਤਾ , ਅਬਦੁਲ ਕਲਾਮ ਜੀ ਨੂੰ ਮਿਜ਼ਾਈਲ ਮੈਨ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ , ਕਿਉਂਕਿ ਉੰਨਾ ਨੇ ਭਾਰਤ ਨੂੰ ਬੈਲੇਸਟਿਕ ਮਿਜ਼ਾਈਲ ਅਤੇ ਲਾਂਚਿੰਗ ਟੈਕਨਾਲੋਜੀ ਵਿਚ ਅਤਿਮਨਿਰਭਰ ਬਣਾਉਣ ਚ ਮਦਦ ਕੀਤੀ |

ਸੰਬੰਧਿਤ ਖ਼ਬਰਾਂ

ਕਲਾਮ ਇਕ ਬੇਹੱਦ ਸਾਧਾਰਨ ਵਿਅਕਤੀ ਸਨ , ਉਹ ਆਪਣੀ ਪੜਾਈ ਲਈ ਅਖ਼ਬਾਰ ਤੱਕ ਵੇਚਦੇ ਸਨ | ਉੰਨਾ ਦੇ ਜੀਵਨ ਤੋਂ ਸਾਨੂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ | ਉੰਨਾ ਦੇ ਸਾਧਾਰਨ ਜੀਵਨ ਤੋਂ ਸਾਨੂ ਸਾਰੀਆਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ , ਉੰਨਾ ਦੇ ਦਿਖਾਏ ਮਾਰਗ ਤੇ ਚਲ ਅਸੀ ਸਾਰੇ ਆਪਣੇ ਜੀਵਨ ਨੂੰ ਬਦਲ ਸਕਦੇ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!