ਪੰਜਾਬਸਾਊਥ ਕੋਰੀਆ ਦੀ ਉਲਸਨ ਸਿਟੀ ਚ ਅੱਗ ਦਾ ਤਾਂਡਵ
ਸਾਊਥ ਕੋਰੀਆ (ਐਨ ਆਰ ਆਈ): ਉਲਸਨ ਸਿਟੀ ਜੋ ਸਾਊਥ ਕੋਰੀਆ ਦਾ ਇਕ ਸ਼ਹਿਰ ਹੈ , ਇੱਥੇ ਸ਼ੁੱਕਰਵਾਰ ਸਵੇਰੇ ਇੱਕ 33 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਇਸ ਵਿਚ 88 ਲੋਕ ਬੁਰੀ ਤਰ੍ਹਾਂ ਸੜ ਗਏ। ਬਹੁਤ ਸਾਰੇ ਲੋਕਾਂ ਨੂੰ ਅੱਗ ਤੋਂ ਬਾਹਰ ਕੱਢਿਆ ਗਿਆ। ਦੱਖਣੀ ਕੋਰੀਆ ਦੇ ਗ੍ਰਹਿ ਅਤੇ ਸੁਰੱਖਿਆ ਮੰਤਰਾਲੇ ਨੇ ਕਿਹਾ ਕਿ ਅੱਗ ਦੀ ਚਪੇਟ ਵਿਚ ਆਏ ਘੱਟੋ ਘੱਟ 88 ਲੋਕਾਂ ਦਾ ਇਲਾਜ ਕੀਤਾ
NRI Post Desk · 2239 ਦਿਨ ਪਹਿਲਾਂ · ਅੱਪਡੇਟ 2239 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏ਲਿਖਤ
📷 NRI Post Deskਸਾਊਥ ਕੋਰੀਆ (ਐਨ ਆਰ ਆਈ): ਉਲਸਨ ਸਿਟੀ ਜੋ ਸਾਊਥ ਕੋਰੀਆ ਦਾ ਇਕ ਸ਼ਹਿਰ ਹੈ , ਇੱਥੇ ਸ਼ੁੱਕਰਵਾਰ ਸਵੇਰੇ ਇੱਕ 33 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਇਸ ਵਿਚ 88 ਲੋਕ ਬੁਰੀ ਤਰ੍ਹਾਂ ਸੜ ਗਏ। ਬਹੁਤ ਸਾਰੇ ਲੋਕਾਂ ਨੂੰ ਅੱਗ ਤੋਂ ਬਾਹਰ ਕੱਢਿਆ ਗਿਆ। ਦੱਖਣੀ ਕੋਰੀਆ ਦੇ ਗ੍ਰਹਿ ਅਤੇ ਸੁਰੱਖਿਆ ਮੰਤਰਾਲੇ ਨੇ ਕਿਹਾ ਕਿ ਅੱਗ ਦੀ ਚਪੇਟ ਵਿਚ ਆਏ ਘੱਟੋ ਘੱਟ 88 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਟਵੀਟਰ ਤੇ ਇੱਕ ਯੂਜ਼ਰ ਦੇ ਵਲੋਂ ਇਹ ਵੀਡੀਓ ਸ਼ੇਅਰ ਕੀਤੀ ਗਈ ਹੈ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।