|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੁਖਬੀਰ ਬਾਦਲ ਦੇ ਇਸ਼ਾਰੇ 'ਤੇ ਢਿੱਲੋਂ ਦਾ ਵੱਡਾ ਦਾਅਵਾ, ਕੀ ਸਾਹਨੇਵਾਲ 'ਚ ਛੁਪਿਆ ਹੈ 2027 ਦਾ ਸਿਆਸੀ ਖੇਲ?

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਲਈ ਇੱਕ ਅਹਿਮ ਕਦਮ ਚੁੱਕਦਿਆਂ ਹਲਕਾ ਸਾਹਨੇਵਾਲ ਵਿੱਚ ਸਰਕਲ ਮੇਹਰਬਾਨ ਦੀ ਕੋਰ ਕਮੇਟੀ ਦਾ ਐਲਾਨ ਕੀਤਾ ਹੈ, ਜਿਸ ਨਾਲ ਇਹ ਸਵਾਲ ਉੱਠ ਰਹੇ ਹਨ ਕਿ ਕੀ ਇ

NRI Post Desk · 15 ਦਿਨ ਪਹਿਲਾਂ · ਅੱਪਡੇਟ 22 ਮਿੰਟ ਪਹਿਲਾਂ · 2 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸੁਖਬੀਰ ਬਾਦਲ ਦੇ ਇਸ਼ਾਰੇ 'ਤੇ ਢਿੱਲੋਂ ਦਾ ਵੱਡਾ ਦਾਅਵਾ, ਕੀ ਸਾਹਨੇਵਾਲ 'ਚ ਛੁਪਿਆ ਹੈ 2027 ਦਾ ਸਿਆਸੀ ਖੇਲ?
📷 NRI Post Desk

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਲਈ ਇੱਕ ਅਹਿਮ ਕਦਮ ਚੁੱਕਦਿਆਂ ਹਲਕਾ ਸਾਹਨੇਵਾਲ ਵਿੱਚ ਸਰਕਲ ਮੇਹਰਬਾਨ ਦੀ ਕੋਰ ਕਮੇਟੀ ਦਾ ਐਲਾਨ ਕੀਤਾ ਹੈ, ਜਿਸ ਨਾਲ ਇਹ ਸਵਾਲ ਉੱਠ ਰਹੇ ਹਨ ਕਿ ਕੀ ਇਹ ਐਲਾਨ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਦੀ ਰਣਨੀਤੀ ਦਾ ਹਿੱਸਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਸਾਹਨੇਵਾਲ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਇਹ ਕੋਰ ਕਮੇਟੀ ਐਲਾਨੀ, ਜਿਸ ਵਿੱਚ ਵੱਖ-ਵੱਖ ਪਿੰਡਾਂ, ਇਲਾਕਿਆਂ ਤੇ ਕਾਲੋਨੀਆਂ ਨਾਲ ਸਬੰਧਤ ਤਜਰਬੇਕਾਰ ਆਗੂਆਂ, ਵਰਕਰਾਂ, ਸਾਬਕਾ ਸਰਪੰਚਾਂ, ਨੰਬਰਦਾਰਾਂ ਅਤੇ ਹੋਰ ਸਰਗਰਮ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਜਥੇਦਾਰ ਗੁਰਚਰਨ ਸਿੰਘ ਮੇਹਰਬਾਨ, ਸੁਰਿੰਦਰਜੀਤ ਸਿੰਘ ਚੇਅਰਮੈਨ ਬਾਜੜਾ, ਜਥੇਦਾਰ ਹਰਨੇਕ ਸਿੰਘ ਰਾਣਾ, ਇਕਬਾਲ ਸਿੰਘ ਬਿੱਟੂ ਕਾਨੂੰਗੋ ਮੇਹਰਬਾਨ, ਜਸਵੰਤ ਸਿੰਘ ਚਾਹਲ ਮੇਹਰਬਾਨ, ਐਡਵੋਕੇਟ ਬੂਟਾ ਸਿੰਘ ਮੇਹਰਬਾਨ, ਰਾਜੇਸ਼ ਕੁਮਾਰ ਬਿੱਲੂ ਮੇਹਰਬਾਨ, ਡਾ. ਰਾਮ ਕੁਮਾਰ ਸੈਣੀ ਮੇਹਰਬਾਨ, ਰਛਪਾਲ ਸਿੰਘ ਕਾਸਾਬਾਦ, ਅਵਤਾਰ ਸਿੰਘ ਕਾਸਾਬਾਦ ਅਤੇ ਰਜਿੰਦਰ ਸਿੰਘ ਕਾਸ਼ਾਬਾਦ ਸਮੇਤ ਕਈ ਹੋਰ ਆਗੂ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਮਨਮੋਹਣ ਸਿੰਘ ਨੱਤ ਜਮਾਲਪੁਰ ਲੇਲੀ, ਤਲਵਿੰਦਰ ਸਿੰਘ ਨੱਤ ਜਮਾਲਪੁਰ ਲੇਲੀ, ਢੂੰਢਾ ਸਿੰਘ ਜਮਾਲਪੁਰ ਲੇਲੀ, ਜਸਵੰਤ ਸਿੰਘ ਸੁਜਾਤਵਾਲ, ਬਲਦੇਵ ਸਿੰਘ ਨੂਰਵਾਲ, ਅਵਤਾਰ ਸਿੰਘ ਨੂਰਵਾਲ ਇਨਕਲੇਵ, ਗੁਰਦੀਪ ਸਿੰਘ ਨੂਰਵਾਲ, ਗਗਨ ਨੂਰਵਾਲ, ਮਹਿੰਦਰ ਸਿੰਘ ਸੰਧੂ ਦਸ਼ਮੇਸ਼ ਕਾਲੋਨੀ, ਬਲਵਿੰਦਰ ਸਿੰਘ ਬਾਜਵਾ ਦਸ਼ਮੇਸ਼ ਕਾਲੋਨੀ ਅਤੇ ਅਜੈ ਕੁਮਾਰ ਸ਼ਰਮਾ ਦਸ਼ਮੇਸ਼ ਕਾਲੋਨੀ ਨੂੰ ਵੀ ਕਮੇਟੀ ਵਿੱਚ ਥਾਂ ਦਿੱਤੀ ਗਈ ਹੈ। ਕੋਰ ਕਮੇਟੀ ਵਿੱਚ ਮਾਣਾ ਕਾਕੋਵਾਲ ਬਲਾਕ ਸੰਮਤੀ, ਮਨਿੰਦਰ ਸਿੰਘ ਰਿੰਕਾ ਕਾਕੋਵਾਲ, ਹਰਜਿੰਦਰ ਸਿੰਘ ਜਿੰਦੀ ਕਾਕੋਵਾਲ, ਕੁਲਦੀਪ ਸਿੰਘ ਗਿੱਲ ਕਨੀਜਾ, ਹਰਦੀਪ ਸਿੰਘ ਗਿੱਲ ਕਨੀਜਾ, ਹਰਦੀਪ ਸਿੰਘ ਹੈਪੀ ਕਨੀਜਾ, ਉਕਾਰ ਸਿੰਘ ਸ਼ਾਹੀ ਮਿੰਟੂ ਜਮਾਲਪੁਰ ਲੇਲੀ, ਨਛੱਤਰ ਸਿੰਘ ਸੁਜਾਤਵਾਲ, ਰਾਕੇਸ਼ ਕੁਮਾਰ ਨਾਮਦੇਵ ਕਲੋਨੀ, ਬਾਬੂ ਲਾਲ ਨਾਮਦੇਵ ਕਲੋਨੀ, ਹਰਪਾਲ ਸਿੰਘ ਬੱਠਲਾ ਜਗੀਰਪੁਰ, ਇੰਦਰਜੀਤ ਸਿੰਘ ਮੱਟੂ ਸਰਪੰਚ ਜਗੀਰਪੁਰ, ਮੁੱਖਤਿਆਰ ਸਿੰਘ ਦਦਰਾਲ ਜਗੀਰਪੁਰ, ਓਮ ਪ੍ਰਕਾਸ਼ ਪਾਂਡੇ ਭੋਡਾ ਕਲੋਨੀ, ਹਰਮਿੰਦਰ ਭੱਮ ਕੱਕਾ, ਸੁਰਜੀਤ ਸਿੰਘ ਕੱਕਾ, ਅਵਤਾਰ ਸਿੰਘ ਨੀਟੂ ਸੰਧੂ ਕੱਕਾ, ਅਸ਼ੋਕ ਕੁਮਾਰ ਬੇਦੀ, ਸਤਪਾਲ ਕੋਚਰ ਧੋਲਾ, ਭਾਊ ਓਮ ਪ੍ਰਕਾਸ਼ ਧੋਲਾ, ਗੁਰਵਿੰਦਰ ਸਿੰਘ ਨੰਬਰਦਾਰ ਧੌਲਾ, ਬਿੱਟੂ ਕੋਚਰ ਧੋਲਾ, ਇੰਦਰਪਾਲ ਸਿੰਘ ਅਟਵਾਲ ਰਾਵਤ, ਗੁਰਮੇਲ ਸਾਬਕਾ ਸਰਪੰਚ ਰਾਵਤ, ਗੁਰਪ੍ਰੀਤ ਸਿੰਘ ਸੌਨੂੰ ਨੰਬਰਦਾਰ ਕੱਕਾ, ਜੱਗਾ ਸਿੰਘ ਸੁਜਾਤਵਾਲ, ਕਰਮ ਸਿੰਘ ਸੁਜਾਤਵਾਲ, ਐਡਵੋਕੇਟ ਜੋਬਨਦੀਪ ਸਿੰਘ ਬੱਲ, ਪ੍ਰਿਤਪਾਲ ਸਿੰਘ ਕਨੀਜਾ, ਜਸਵਿੰਦਰ ਸਿੰਘ ਬਾਲਾ ਬਾਜੜਾ, ਦਲਜੀਤ ਸਿੰਘ ਹੰਜਰਾ ਬਾਜੜਾ, ਮਾਸਟਰ ਭੁਪਿੰਦਰ ਸਿੰਘ ਰਾਠੌਰ ਢੇਰੀ, ਗੁਰਮੇਲ ਸਿੰਘ ਪਵਾਰ ਢੇਰੀ, ਗੁਰਦੇਵ ਸਿੰਘ ਰਾਠੋੜ ਹੀਰਾ ਢੇਰ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!