|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ, ਫੋਰੈਂਸਿਕ ਰਿਪੋਰਟ ਨੇ ਖੋਲ੍ਹੇ ਸਾਰੇ ਰਾਜ਼

ਨਵੀਂ ਦਿੱਲੀ( ਐਨ ਆਰ ਆਈ ): ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੇ ਵਿੱਚ ਹੁਣ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ, ਫੋਰੈਂਸਿਕ ਦੀ ਰਿਪੋਰਟ ਨੇ ਇਸ ਗੱਲ ਨੂੰ ਖ਼ਾਰਿਜ ਕਰ ਦਿੱਤਾ ਹੈ ਕਿ ਸੁਸ਼ਾਂਤ ਦਾ ਕਤਲ ਕੀਤਾ ਗਿਆ ਸੀ ,ਰਿਪੋਰਟ ਚ ਇਹ ਦੱਸਿਆ ਗਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਖ਼ੁਦਕੁਸ਼ੀ ਕੀਤੀ ਸੀ ਉੰਨਾ ਦਾ ਕਤਲ ਨਹੀਂ ਹੋਇਆ | ਹੁਣ ਜਾਂਚ ਏਜੇਂਸੀਆਂ ਇਸ ਪੂਰੇ ਮਾਮਲੇ ਨੂੰ ਖ਼ੁਦ

NRI Post Desk · 2245 ਦਿਨ ਪਹਿਲਾਂ · ਅੱਪਡੇਟ 2245 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ, ਫੋਰੈਂਸਿਕ ਰਿਪੋਰਟ ਨੇ ਖੋਲ੍ਹੇ ਸਾਰੇ ਰਾਜ਼
📷 NRI Post Desk

ਨਵੀਂ ਦਿੱਲੀ( ਐਨ ਆਰ ਆਈ ): ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੇ ਵਿੱਚ ਹੁਣ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ, ਫੋਰੈਂਸਿਕ ਦੀ ਰਿਪੋਰਟ ਨੇ ਇਸ ਗੱਲ ਨੂੰ ਖ਼ਾਰਿਜ ਕਰ ਦਿੱਤਾ ਹੈ ਕਿ ਸੁਸ਼ਾਂਤ ਦਾ ਕਤਲ ਕੀਤਾ ਗਿਆ ਸੀ ,ਰਿਪੋਰਟ ਚ ਇਹ ਦੱਸਿਆ ਗਿਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਖ਼ੁਦਕੁਸ਼ੀ ਕੀਤੀ ਸੀ ਉੰਨਾ ਦਾ ਕਤਲ ਨਹੀਂ ਹੋਇਆ | ਹੁਣ ਜਾਂਚ ਏਜੇਂਸੀਆਂ ਇਸ ਪੂਰੇ ਮਾਮਲੇ ਨੂੰ ਖ਼ੁਦਕੁਸ਼ੀ ਦੇ ਤਰੀਕੇ ਨਾਲ ਦੇਖਣਗੇ ਅਤੇ ਉਸੇ ਰੂਪ ਚ ਜਾਂਚ ਚਲੇਗੀ ,ਏਮਜ਼ ਮੈਡੀਕਲ ਬੋਰਡ ਨੇ ਸੋਮਵਾਰ ਨੂੰ ਸੀਬੀਆਈ ਦੇ ਨਾਲ ਆਪਣੀ ਜਾਂਚ ਰਿਪੋਰਟ ਕੂਪਰ ਹਸਪਤਾਲ ਦੇ ਵਲੋਂ ਕੱਢੇ ਗਏ ਨਤੀਜਿਆਂ ਦੇ ਨਾਲ ਸਾਂਝੀ ਕੀਤੀ ਸੀ ,ਜਿਕਰੇਖਾਸ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ 20 ਲੋਕਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ ,ਇਕ ਲੈਪਟਾਪ, ਹਾਰਡ ਡਿਸਕ, ਕੈਨਨ ਕੈਮਰਾ ਅਤੇ ਦੋ ਮੋਬਾਈਲ ਫੋਨ ਸੀਜ ਕੀਤੇ ਗਏ ਸਨ ਜਿੰਨਾ ਦੀ ਜਾਂਚ ਅੱਜੇ ਜਾਰੀ ਹੈ |ਦੂੱਜੇ ਪਾਸੇ ਹੁਣ ਜਾਂਚ ਏਜੇਂਸੀ ਇਹ ਪਤਾ ਲਗਾਉਣ ਚ ਲੱਗੀ ਹੋਈ ਹੈ ਕਿ ਸੁਸ਼ਾਂਤ ਸਿੰਘ ਨੂੰ ਕਿਸਨੇ ਇਹ ਕਰਨ ਲਈ ਮਜ਼ਬੂਰ ਕੀਤਾ ਸੀ ,ਖ਼ੁਦਕੁਸ਼ੀ ਕਰਨ ਪਿੱਛੇ ਕਿ ਵਜ੍ਹਾ ਸੀ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!