ਦਿੱਲੀ (ਐਨ ਆਰ ਆਈ) : ਸੱਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੁੱਲਾਂ ਦਾ ਉਦਘਾਟਨ ਹੋਇਆ ਹੈ ,ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ:- ਅਜਿਹੇ ਬਹੁਤ ਸਾਰੇ ਪੁਲਾਂ ਦਾ ਉਦਘਾਟਨ ਅਤੇ ਸੁਰੰਗ ਦਾ ਨੀਂਹ ਪੱਥਰ ਇਕੱਠੇ ਹੋ ਕੇ ਆਪਣੇ ਆਪ ਵਿਚ ਇਕ ਵੱਡਾ ਰਿਕਾਰਡ ਹੈ". ਸੱਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਥਿਤ, ਇਹ ਪੁਲ ਸੰਪਰਕ ਅਤੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ |ਸਰਹੱਦੀ ਸੜਕ ਸੰਗਠਨ ਦੇ ਤਹਿਤ 44 ਪੁੱਲਾਂ ਦਾ ਉਦਘਾਟਨ ਕੀਤਾ ਗਿਆ , ਵਰਚੁਅਲ ਸਮਾਗਮ ਰਾਹੀਂ ਇਹ ਉਦਘਾਟਨ ਹੋਇਆ ,ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਵੀ ਨਵੇਂ ਚਾਰ ਪੁੱਲ ਮਿਲੇ ਨੇ , ਰਾਜਨਾਥ ਸਿੰਘ ਦੇ ਵਲੋਂ ਇਸ ਨੂੰ ਇੱਕ ਵੱਡਾ ਰਿਕਾਰਡ ਦੱਸਿਆ ਗਿਆ ਹੈ ,ਉੱਥੇ ਹੀ ਦਸਣਯੋਗ ਹੈ ਕਿ 286 ਕਰੋੜ ਦੀ ਲਾਗਤ ਨਾਲ ਇੰਨਾ ਪੁੱਲਾਂ ਦਾ ਨਿਰਮਾਣ ਹੋਇਆ ਹੈ ਨੇਚੀਫੂ ਸੁਰੰਗ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ, ਇੱਥੇ ਇਹ ਵੀ ਦਸ ਦਈਏ ਕਿ ਡੇਰਾ ਬਾਬਾ ਨਾਨਕ ਵਿਖੇ 44 ਨਵੇਂ ਪੁਲਾਂ ਵਿਚੋਂ ਸਭ ਤੋਂ ਲੰਬਾ ਪੁਲ ਬਣਾਇਆ ਗਿਆ ਹੈ |
ਸੱਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੁੱਲਾਂ ਦਾ ਉਦਘਾਟਨ, ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਵੀ ਮਿਲੇ ਪੁੱਲ
ਦਿੱਲੀ (ਐਨ ਆਰ ਆਈ) : ਸੱਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੁੱਲਾਂ ਦਾ ਉਦਘਾਟਨ ਹੋਇਆ ਹੈ ,ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ:- ਅਜਿਹੇ ਬਹੁਤ ਸਾਰੇ ਪੁਲਾਂ ਦਾ ਉਦਘਾਟਨ ਅਤੇ ਸੁਰੰਗ ਦਾ ਨੀਂਹ ਪੱਥਰ ਇਕੱਠੇ ਹੋ ਕੇ ਆਪਣੇ ਆਪ ਵਿਚ ਇਕ ਵੱਡਾ ਰਿਕਾਰਡ ਹੈ". ਸੱਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਥਿਤ, ਇਹ ਪੁਲ ਸੰਪਰਕ ਅਤੇ ਵਿਕਾਸ ਦੇ ਨ
NRI Post Desk · 2236 ਦਿਨ ਪਹਿਲਾਂ · ਅੱਪਡੇਟ 2236 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।





