|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਹਾਥਰਸ ਚ ਜੋ ਵਾਪਰਿਆ ,ਉਹ ਹੁਣ ਲੈ ਚੁੱਕਾ ਹੈ ਸਿਆਸੀ ਰੂਪ , ਕਾਂਗਰਸ - ਭਾਜਪਾ ਚ ਲਗਾਤਾਰ ਪਲਟਵਾਰ

ਯੂ ਪੀ ( ਐਨ ਆਰ ਆਈ ): ਹਾਥਰਸ ਦੇ ਵਿੱਚ ਕਾਂਗਰਸ ਦੀ ਵੱਡੀ ਮੋਰਚਾਬੰਦੀ ਵੇਖਣ ਨੂੰ ਮਿਲੀ ਹੈ ,ਹਾਥਰਸ ਦੀ ਲੜਾਈ ਹੁਣ ਸੜਕ ਤੇ ਆ ਚੁੱਕੀ ਹੈ ,ਭਾਰੀ ਗਿਣਤੀ ਚ ਕਾਂਗਰਸੀ ਵਰਕਰ ਹਾਥਰਸ ਜਾਨ ਦੇ ਲਈ ਸੜਕਾਂ ਤੇ ਨੇ, ਪਰ ਪੁਲਿਸ ਦੇ ਵਲੋਂ ਉੰਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ,ਜਿਕਰੇਖਾਸ ਹੈ ਕਿ ਪਹਿਲਾਂ ਮੀਡਿਆ ਨੂੰ ਵੀ ਜਾਨ ਦੀ ਇਜ਼ਾਜਤ ਨਹੀਂ ਸੀ ਪਰ ਬਾਅਦ ਚ ਉੰਨਾ ਨੂੰ

NRI Post Desk · 2245 ਦਿਨ ਪਹਿਲਾਂ · ਅੱਪਡੇਟ 2245 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹਾਥਰਸ ਚ ਜੋ ਵਾਪਰਿਆ ,ਉਹ ਹੁਣ ਲੈ ਚੁੱਕਾ ਹੈ ਸਿਆਸੀ ਰੂਪ , ਕਾਂਗਰਸ - ਭਾਜਪਾ ਚ ਲਗਾਤਾਰ ਪਲਟਵਾਰ
📷 NRI Post Desk

ਯੂ ਪੀ ( ਐਨ ਆਰ ਆਈ ): ਹਾਥਰਸ ਦੇ ਵਿੱਚ ਕਾਂਗਰਸ ਦੀ ਵੱਡੀ ਮੋਰਚਾਬੰਦੀ ਵੇਖਣ ਨੂੰ ਮਿਲੀ ਹੈ ,ਹਾਥਰਸ ਦੀ ਲੜਾਈ ਹੁਣ ਸੜਕ ਤੇ ਆ ਚੁੱਕੀ ਹੈ ,ਭਾਰੀ ਗਿਣਤੀ ਚ ਕਾਂਗਰਸੀ ਵਰਕਰ ਹਾਥਰਸ ਜਾਨ ਦੇ ਲਈ ਸੜਕਾਂ ਤੇ ਨੇ, ਪਰ ਪੁਲਿਸ ਦੇ ਵਲੋਂ ਉੰਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ,ਜਿਕਰੇਖਾਸ ਹੈ ਕਿ ਪਹਿਲਾਂ ਮੀਡਿਆ ਨੂੰ ਵੀ ਜਾਨ ਦੀ ਇਜ਼ਾਜਤ ਨਹੀਂ ਸੀ ਪਰ ਬਾਅਦ ਚ ਉੰਨਾ ਨੂੰ ਜਾਨ ਦੀ ਇਜ਼ਾਜਤ ਦਿਤੀ ਗਈ,ਪਰ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ ਜਾਨ ਦੀ ਅਨੁਮਤੀ ਨਹੀਂ ਦਿੱਤੀ ਜਾ ਰਹੀ | ਕਾਂਗਰਸ ਦੇ 35 ਸਾਂਸਦ ਵੀ ਮੋਰਚੇ ਚ ਸ਼ਾਮਿਲ ਨੇ , ਭਾਜਪਾ ਦਾ ਦੋਸ਼ ਹੈ ਕਿ ਕਾਂਗਰਸ ਇਹ ਸਭ ਕੁੱਝ ਸਿਆਸਤ ਦੇ ਲਈ ਹੈ ,ਕਉਂਕਿ ਰਾਜਸਥਾਨ ਚ ਵੀ ਦੁਸ਼ਕਰਮ ਦੀਆਂ ਘਟਨਾਵਾਂ ਵਾਪਰਿਆ ਨੇ ,ਅਤੇ ਉਧਰ ਧਿਆਨ ਨਹੀਂ ਦਿੱਤਾ ਜਾ ਰਿਹਾ | ਇਹ ਹੀ ਕਾਰਨ ਹੈ ਕਿ ਪੀੜਤਾਂ ਦੇ ਨਾਲ ਜੋ ਵਾਪਰਿਆ ਉਹ ਹੁਣ ਸਿਆਸੀ ਰੂਪ ਲੈ ਚੁੱਕਾ ਹੈ ਅਤੇ ਪੀੜਤ ਪਰਿਵਾਰ ਬੇਹੱਦ ਪਰੇਸ਼ਾਨ ਹੋ ਚੁੱਕਾ ਹੈ,ਇਨਸਾਫ਼ ਲਈ ਯੋਗੀ ਸਰਕਾਰ ਵਲ ਤੱਕ ਰਿਹਾ ਹੈ ,ਪਰਿਵਾਰ ਅਪੀਲ ਕਰ ਰਿਹਾ ਹੈ ਕਿ ਸਾਰਾ ਮਾਮਲਾ ਸੁਪਰੀਮ ਕੋਰਟ ਆਪਣੇ ਧਿਆਨ ਚ ਲਵੇ |ਉੱਥੇ ਹੀ ਕਾਫ਼ੀ ਹੰਗਾਮੇ ਤੋਂ ਬਾਅਦ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ 5 ਆਗੂਆਂ ਨੂੰ ਜਾਨ ਦੀ ਇਜ਼ਾਜਤ ਦੇ ਦਿੱਤੀ ਗਈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!