|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਹਾਥਰਸ ਮਾਮਲੇ ਦਾ ਮੋਰਿਸ਼ਸ ਦੇ ਨਾਲ ਸਬੰਧ ਨਿਕਲਿਆ, ਸੀ ਐਮ ਯੋਗੀ ਅਦਿਤ੍ਯਨਾਥ ਨੇ ਵਿਰੋਧੀਆਂ ਤੇ ਤੰਜ ਕੱਸਿਆ

ਯੂ ਪੀ (ਐਨ ਆਰ ਆਈ ): ਹਾਥਰਸ ਮਾਮਲੇ ਦਾ ਮੋਰਿਸ਼ਸ ਦੇ ਨਾਲ ਸਬੰਧ ਨਿਕਲਿਆ ਹੈ, ਓਥੋਂ ਦੀ ਫੰਡਿੰਗ ਹੋਈ ਹੈ ,ਸੀ ਐਮ ਯੋਗੀ ਅਦਿਤ੍ਯਨਾਥ ਨੇ ਵਿਰੋਧੀਆਂ ਤੇ ਤੰਜ ਕੱਸਿਆ ਹੈ ਅਤੇ ਕਿਹਾ ਹੈ ਕਿ ਕਿਸੇ ਦੀ ਵੀ ਸਾਜਿਸ਼ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ,ਜਿਕਰੇਖਾਸ ਹੈ ਕਿ ਹਾਥਰਸ ਮਾਮਲੇ ਚ ਕੁੱਲ 100 ਕਰੋੜ ਰੁਪਏ ਦੀ ਫੰਡਿੰਗ ਹੋਈ ਹੈ, ਮੋਰਿਸ਼ਸ ਤੋਂ ਪੀ ਐਫ ਆਈ ਨੂੰ 50 ਕਰੋੜ ਮਿ

NRI Post Desk · 2241 ਦਿਨ ਪਹਿਲਾਂ · ਅੱਪਡੇਟ 2241 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹਾਥਰਸ ਮਾਮਲੇ ਦਾ ਮੋਰਿਸ਼ਸ ਦੇ ਨਾਲ ਸਬੰਧ ਨਿਕਲਿਆ, ਸੀ ਐਮ ਯੋਗੀ ਅਦਿਤ੍ਯਨਾਥ ਨੇ ਵਿਰੋਧੀਆਂ ਤੇ ਤੰਜ ਕੱਸਿਆ
📷 NRI Post Desk

ਯੂ ਪੀ (ਐਨ ਆਰ ਆਈ ): ਹਾਥਰਸ ਮਾਮਲੇ ਦਾ ਮੋਰਿਸ਼ਸ ਦੇ ਨਾਲ ਸਬੰਧ ਨਿਕਲਿਆ ਹੈ, ਓਥੋਂ ਦੀ ਫੰਡਿੰਗ ਹੋਈ ਹੈ ,ਸੀ ਐਮ ਯੋਗੀ ਅਦਿਤ੍ਯਨਾਥ ਨੇ ਵਿਰੋਧੀਆਂ ਤੇ ਤੰਜ ਕੱਸਿਆ ਹੈ ਅਤੇ ਕਿਹਾ ਹੈ ਕਿ ਕਿਸੇ ਦੀ ਵੀ ਸਾਜਿਸ਼ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ,ਜਿਕਰੇਖਾਸ ਹੈ ਕਿ ਹਾਥਰਸ ਮਾਮਲੇ ਚ ਕੁੱਲ 100 ਕਰੋੜ ਰੁਪਏ ਦੀ ਫੰਡਿੰਗ ਹੋਈ ਹੈ, ਮੋਰਿਸ਼ਸ ਤੋਂ ਪੀ ਐਫ ਆਈ ਨੂੰ 50 ਕਰੋੜ ਮਿਲਿਆ ਹੈ |

ਸੰਬੰਧਿਤ ਖ਼ਬਰਾਂ

ਹਾਥਰਸ ਚ ਜੋ ਵਾਪਰਿਆ ਉਸ ਨੂੰ ਜਾਤਿਯੇ ਦੰਗਿਆਂ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ,ਯੂ ਪੀ ਦੇ ਸੀ ਐਮ ਯੋਗੀ ਅਦਿਤ੍ਯਨਾਥ ਨੇ ਖੁੱਦ ਸਾਹਮਣੇ ਆ ਕੇ ਇੰਨਾ ਗੱਲਾਂ ਦਾ ਜਿਕਰ ਕੀਤਾ ਹੈ | ਜਿਕਰੇਖਾਸ ਹੈ ਕਿ ਦੁਸ਼ਕਰਮ ਦੇ ਮਾਮਲੇ ਨੂੰ ਸਿਆਸੀ ਰੂਪ ਦੇਣ ਦੇ ਨਾਲ ਨਾਲ ਦੰਗਿਆਂ ਚ ਵੀ ਤਬਦੀਲ ਕਰਨ ਦੀ ਕੋਸ਼ਿਸ਼ ਚ ਕੁਝ ਲੋਕ ਲੱਗੇ ਹੋਏ ਸਨ , ਪੀੜਤ ਪਰਿਵਾਰ ਨੂੰ ਕਦੋ ਇਨਸਾਫ਼ ਮਿਲੇਗਾ ਇਹ ਤੇ ਸਮਾਂ ਹੀ ਦਸੇਗਾ , ਪਰ ਕੁੱਝ ਲੋਕ ਸਿਆਸੀ ਰੋਟੀਆਂ ਸੇਕਣ ਚ ਲੱਗੇ ਨੇ |

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!