|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਿਛਲੇ 24 ਘੰਟਿਆਂ 'ਚ ਭਾਰਤ ਵਿਚ ਕੋਰੋਨਾ ਦੇ 1 ਲੱਖ 61 ਹਜ਼ਾਰ ਤੋਂ ਵੱਧ ਕੇਸ

ਦਿੱਲੀ,(ਦੇਵ ਇੰਦਰਜੀਤ) : ਕੋਰੋਨਾ ਦਾ ਕਹਿਰ ਦੀਨੋ-ਦਿਨ ਘਟਣ ਦੀ ਬਜਾਏ ਦੀਨੋ-ਦਿਨ ਵੱਧ ਰਿਹਾ ਹੈ। ਇਥੇ ਵਿਚ ਭਾਰਤ ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 1 ਲੱਖ 61 ਹਜ਼ਾਰ ਕੇਸ ਦਰਜ਼ ਕੀਤੇ ਗਏ। ਜੋ ਕੀ ਹੁਣ ਤਕ ਦੇ ਸਬ ਤੋਂ ਜ਼ਿਆਦਾ ਗਿਣਤੀ ਦਾ ਰਿਕਾਰਡ ਬਣ ਗਿਆ ਹੈ । ਜਿਸ ਦੇ ਨਾਲ 879 ਲੋਕਾਂ ਨੇ ਕੋਰੋਨਾ ਕਰਕੇ ਦਮ ਤੋੜ ਦਿੱਤਾ ਹੈ। ਦੱਸ ਦਈਏ ਕਿ 51,751 ਕੋਰੋਨਾ ਕੇਸ ਸਿਰਫ਼ ਮ

NRI Post Desk · 2053 ਦਿਨ ਪਹਿਲਾਂ · ਅੱਪਡੇਟ 2053 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਿਛਲੇ 24 ਘੰਟਿਆਂ 'ਚ ਭਾਰਤ ਵਿਚ ਕੋਰੋਨਾ ਦੇ 1 ਲੱਖ 61 ਹਜ਼ਾਰ ਤੋਂ ਵੱਧ ਕੇਸ
📷 NRI Post Desk

ਦਿੱਲੀ,(ਦੇਵ ਇੰਦਰਜੀਤ) : ਕੋਰੋਨਾ ਦਾ ਕਹਿਰ ਦੀਨੋ-ਦਿਨ ਘਟਣ ਦੀ ਬਜਾਏ ਦੀਨੋ-ਦਿਨ ਵੱਧ ਰਿਹਾ ਹੈ। ਇਥੇ ਵਿਚ ਭਾਰਤ ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 1 ਲੱਖ 61 ਹਜ਼ਾਰ ਕੇਸ ਦਰਜ਼ ਕੀਤੇ ਗਏ। ਜੋ ਕੀ ਹੁਣ ਤਕ ਦੇ ਸਬ ਤੋਂ ਜ਼ਿਆਦਾ ਗਿਣਤੀ ਦਾ ਰਿਕਾਰਡ ਬਣ ਗਿਆ ਹੈ । ਜਿਸ ਦੇ ਨਾਲ 879 ਲੋਕਾਂ ਨੇ ਕੋਰੋਨਾ ਕਰਕੇ ਦਮ ਤੋੜ ਦਿੱਤਾ ਹੈ। ਦੱਸ ਦਈਏ ਕਿ 51,751 ਕੋਰੋਨਾ ਕੇਸ ਸਿਰਫ਼ ਮਹਾਰਾਸ਼ਟਰ ਤੋਂ ਆਏ ਹਨ ਅਤੇ ਰਾਜਧਾਨੀ ਦਿੱਲੀ ‘ਚੋਂ 11,491 ਕੋਰੋਨਾ ਕੇਸ ਆਏ ਹਨ। 3,116 ਨਵੇਂ ਕੇਸ ਪੰਜਾਬ ਵਿਚ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!